ਸੰਗਰੂਰ: ਸੰਗਰੂਰ ਥਾਣਾ ਦਿੜਬਾ ਦੇ ਇਲਾਕੇ ਚ ਨਕਲੀ ਸ਼ਰਾਬ ਵੇਚਣ ਵਾਲੇ ਗਰੋਹ ਦਾ ਪਰਦਾ ਪਾਸ 10 ਰੋਪੀ ਕੀਤੇ ਗਿਰਫਤਾਰ ਡੀ ਆਈ ਜੀ ਹਰਚਰਨ ਸਿੰਘ ਭੁੱਲਰ
ਸੰਗਰੂਰ ਹਰਚਰਨ ਸਿੰਘ ਭੁੱਲਰ ਆਈਪੀਐਸ ਡੀ ਆਈ ਜੀ, ਪਟਿਆਲਾ ਰੇਂਜ, ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਿਲਾ ਸੰਗਰੂਰ ਦਿੜਬਾ ਥਾਣਾ ਸਿਟੀ ਸੁਨਾਮ ਅਤੇ ਚੀਮਾ ਦੇ ਖੇਤਰ ਵਿੱਚ ਨਕਲੀ ਸ਼ਰਾਬ ਵੇਚਣ ਵਾਲੇ ਗਰੋਹ ਦਾ ਪਰਦਾਫਾਸ ਕਰਦਿਆਂ ਦਾ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ | ਨਕਲੀ ਸ਼ਰਾਵਤ ਤੇ ਨਕਲੀ ਸ਼ਰਾਬ ਦੇ ਨਿਰਮਾਣ ਅਤੇ ਲੇਬਲਿੰਗ ਲਈ ਵਰਤੇ ਜਾਣ ਵਾਲੇ ਹੋਰ ਸਾਜੋ ਸਮਾਨ ਦੀ ਵੱਡੀ ਰਿਕਵਰੀ ਦੇ ਨਾਲ ਨਾਲ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਿਲ ਗਰੋਹ ਦਾ ਪਰਦਾ ਫਸ਼