ਸੰਗਰੂਰ: ਸੰਗਰੂਰ ਪੀਜੀਆਈ ਸੈਟਲਾਈਟ ਸੈਂਟਰ ਘਾਬਦਾਂ ਸੰਗਰੂਰ ਚੋਂ ਕੱਢੀਆਂ ਨਰਸਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਬਜ਼ਾਰਾਂ ਚ ਕੱਢਿਆ ਰੋਸ ਮਾਰਚ
ਸੰਗਰੂਰ ਪਿਛਲੇ ਕਈ ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੀਜੀਆਈ ਸੈਟੇਲਾਈਟ ਸੈਂਟਰ ਘਾਵ ਦਾ ਸੰਗਰੂਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੀਆਂ ਨਰਸਾਂ ਦੇ ਵੱਲੋਂ ਅੱਜ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਸੰਗਰੂਰ ਦੇ ਬਾਜ਼ਾਰਾਂ ਚੋਂ ਇੱਕ ਰੋਸ ਮਾਰਚ ਕੱਢਿਆ ਗਿਆ |