ਪਠਾਨਕੋਟ: ਖੱਡੀ ਸਰਕੂਲਰ ਰੋਡ ਤੇ ਅਸੰਤੁਲਨ ਹੋ ਕੇ ਵੈਨ ਦੀਵਾਰ ਨਾ ਟਕਰਾਈ ਦੋ ਲੋਕ ਜ਼ਖਮੀ
ਖੱਡੀ ਸਰਕੁਲ ਰੋਡ ਉੱਪਰ ਇੱਕ ਸੜਕ ਹਾਦਸਾ ਵਾਪਰ ਗਿਆ ਜਦੋਂ ਵੈਨ ਚਾਲਕ ਸਾਹਮਣੇ ਆ ਰਹੀ ਗੱਡੀ ਨੂੰ ਬਚਾਉਣ ਲੱਗਾ ਤਾਂ ਉਸਦਾ ਬੈਲੈਂਸ ਖਰਾਬ ਹੋ ਗਿਆ ਜਿਸ ਤੋਂ ਬਾਅਦ ਉਹ ਸੜਕ ਦੇ ਥੱਲੇ ਉਤਰ ਕੇ ਦੀਵਾਰ ਨਾ ਟਕਰਾ ਗਈ ਜਿਸ ਵਿੱਚ ਕਾਰ ਚਾਲਕ ਅਤੇ ਉਸਦਾ ਸਾਥੀ ਜਖਮੀ ਹੋ ਗਏ ਜਿਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਭਰਤੀ ਕਰਾਇਆ ਗਿਆ ਜਿੱਥੇ ਡਾਕਟਰ ਵੱਲੋਂ ਉਹਨਾਂ ਦਾ ਇਲਾਜ ਕੀਤਾ ਗਿਆ।