Public App Logo
Jansamasya
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
No video available

ਪਠਾਨਕੋਟ: ਡਲੋਜੀ ਰੋਡ ਨੇਚਰ ਪਾਰਕ ਦੇ ਦੇ ਕੋਲ ਦੋ ਕੂਟਾਂ ਦੀ ਲੜਾਈ ਵਿੱਚ ਤਿੰਨ ਲੋਕ ਜਖਮੀ

Pathankot, Pathankot | Jun 10, 2024
ਪਠਾਨਕੋਟ ਦੇ ਡਲੋਜੀ ਰੋਡ ਨੇਚਰ ਪਾਰਕ ਦੇ ਕੋਲ ਕਬਾੜ ਦਾ ਕੰਮ ਕਰਨ ਵਾਲਾ ਦੁਕਾਨਦਾਰ ਅਤੇ ਢਾਬਾ ਚਲਾਣ ਵਾਲੇ ਦੁਕਾਨਦਾਰ ਅਤੇ ਉਸਦੀ ਪਤਨੀ ਦੇ ਆਪਸੀ ਝਗੜੇ ਵਿੱਚ ਤਿੰਨੇ ਜਖਮੀ ਹੋਏ ਇਸ ਸਬੰਧੀ ਦੋਨਾਂ ਦੇ ਵੱਲੋਂ ਥਾਣਾ ਡਿਵੀਜ਼ਨ ਨੰਬਰ ਇੱਕ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਗਈ ਜਿਸ ਤੋਂ ਬਾਅਦ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੈਡੀਕਲ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।