ਪਠਾਨਕੋਟ: ਪਿੰਡ ਮਟੀ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮਹਿਲਾ ਦੀ ਮੌਤ/ ਪਰਿਵਾਰ ਨੇ ਲਗਾਏ ਪਤੀ ਤੇ ਅਰੋਪ
ਪਿੰਡ ਮਟੀ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ 25 ਸਾਲਾ ਵਿਵਾਇਤਾ ਦੀ ਹੋਈ ਮੌਤ ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਬੇਟੀ ਦਾ ਵਿਆਹ ਪਿੰਡ ਮੱਟੀ ਵਿਖੇ ਹੋਇਆ ਸੀ ਜਿੱਥੇ ਵਿਆਹ ਤੇ ਕੁਛ ਦੇਰ ਬਾਅਦ ਹੀ ਉਸਦੇ ਪਤੀ ਨਾਲ ਉਸਦਾ ਝਗੜਾ ਸ਼ੁਰੂ ਹੋ ਗਿਆ ਕਈ ਵਾਰ ਉਹਨਾਂ ਦਾ ਰਾਜ਼ੀਨਾਮਾ ਵੀ ਕਰਵਾਇਆ ਪਰ ਅੱਜ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਬੇਟੀ ਬੇਹੋਸ਼ ਹੈ ਜਿਸ ਤੋਂ ਬਾਅਦ ਉਹ ਮ੍ਰਿਤਕ ਸੀ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।।