Public App Logo
Jansamasya
News
���ुलिस
Bjp
National
Bihar
���िहार
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking

ਜਲੰਧਰ 1: ਕਮਿਸ਼ਨਰ ਦਫਤਰ ਵਿਖੇ ਪੁੱਜ ਕੇ ਇੱਕ ਮਹਿਲਾ ਨੇ ਆਪਣੇ ਸਹੁਰੇ ਪਰਿਵਾਰ ਉੱਪਰ ਲਗਾਏ ਗੰਭੀਰ ਆਰੋਪ ਦੇਵਰ ਤੇ ਲਗਾਏ ਛੇੜਖਾਨੀ ਦੇ ਆਰੋਪ

Jalandhar 1, Jalandhar | Jul 11, 2025
ਜਾਣਕਾਰੀ ਦਿੰਦਿਆਂ ਹੋਇਆਂ ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਛੇ ਮਹੀਨਿਆਂ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਲੇਕਿਨ ਵਿਆਹ ਦੇ 10 ਦਿਨ ਬਾਅਦ ਹੀ ਉਸਦੇ ਸਹੁਰੇ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਨਾ ਲੱਗ ਪਏ ਅਤੇ ਦਾਜ ਮੰਗਣ ਲੱਗ ਪਏ। ਮਹਿਲਾ ਨੇ ਇਹ ਵੀ ਆਰੋਪ ਲਗਾਇਆ ਹੈ ਕਿ ਉਸ ਨੂੰ ਜ਼ਬਰਦਸਤੀ ਸ਼ਰਾਬ ਵੀ ਪਿਲਾਈ ਗਈ ਅਤੇ ਉਸਨੇ ਆਪਣੇ ਦੇਵਰ ਉੱਪਰ ਛੇੜਖਾਨੀ ਕਰਨ ਤੇ ਆਰੋਪ ਵੀ ਲਗਾਏ ਹਨ।

MORE NEWS