ਸਮਾਜ ਸੇਵੀਆਂ ਨੇ ਗਿੱਦੜਬਾਹਾ ਦੇ ਪਿੰਡ ਵਾਲੇ ਸ਼ਮਸ਼ਾਨ ਘਾਟ ਵਿੱਚੋਂ ਦਰਖਤ ਪੱਟਣ ਦੇ ਲਗਾਏ ਕਥਿਤ ਦੋਸ਼ ਦੂਸਰੇ ਪਾਸੇ ਸ਼ਮਸ਼ਾਨ ਘਾਟ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕੁਲਵੰਤ ਦੰਦੀਵਾਲ ਨੇ ਕਿਹਾ ਕਿ ਇਹ ਦਰਖਤਾਂ ਕਾਰਨ ਦੂਸਰੇ ਛਾਂਦਾਰ ਦਰਖਤਾਂ ਦੀ ਨਹੀਂ ਹੋ ਰਹੀ ਸੀ ਗਰੋਥ ਕਮੇਟੀ ਦੀ ਸਹਿਮਤੀ ਨਾਲ ਪਟਾਏ ਗਏ ਨੇ ਦਰਖਤ ਸ਼ਮਸ਼ਾਨ ਘਾਟ ਦੀ ਦਿੱਖ ਨੂੰ ਵਧੀਆ ਬਣਾਉਣ ਲਈ ਲਿਆ ਗਿਆ ਕਮੇਟੀ ਵੱਲੋਂ ਫੈਸਲਾ ਕੰਡਿਆਂ ਵਾਲੇ ਦਰਖਤ ਹੋਣ ਕਾਰਨ ਲੋਕਾਂ ਨੂੰ ਕਰਨਾ ਪੈਂਦਾ ਸੀ ਪਰੇਸ਼ਾਨੀ ਦਾ ਸਾਹਮਣਾ ਕੁਲਵੰਤ ਦੰਦੀਵਾਲ