Public App Logo
Profile Picture

Sony dhalla gidderbaha

@sonydhalla786
40099Followers
15Following
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਜੀਜਾ ਅਤੇ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੂੰ ਪੁਲਿਸ ਲੈਤਾ ਹਿਰਾਸਤ ਚ
ਅੱਜ ਸਕੇਟਿੰਗ ਕਰਦੇ ਹੋਏ ਅਸਾਮ ਦੇ 3 ਅਫ਼ਸਰਾਂ ਨੇ ਮੇਰੇ ਨਾਲ ਕੀਤੀ ਬਦਤਮੀਜ਼ੀ 😡

ਮੇਰੇ ਕੋਲੋਂ ਮੇਰਾ ਸ਼ਸਤਰ ਅਤੇ ਵੇਪਨ ਅਚਾਨਕ ਲੈ ਲਿਆ ਗਿਆ…

ਮੈਂ ਪੁੱਛਦਾ ਹਾਂ — ਇੱਕ Traveller ਅਤੇ World Record Holder ਨਾਲ ਇਹੋ ਜਿਹਾ ਵਰਤਾਅ ਕਿਉਂ?

ਇਹ ਸਿਰਫ਼ ਮੇਰੀ ਗੱਲ ਨਹੀਂ…
ਇਹ ਹਰ ਉਸ Traveller ਦੀ ਇੱਜ਼ਤ ਦੀ ਗੱਲ ਹੈ ਜੋ ਆਪਣੇ ਸੁਪਨੇ ਲਈ ਸੜਕਾਂ ’ਤੇ ਨਿਕਲਦਾ ਹੈ। 🙏 World Record Holder
ਇੱਕ ਹੋਰ ਘਰ ਦਾ ਚਿਰਾਗ ਬੁੱਝ ਗਿਆ…
ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਵਿਅਕਤੀ ਨੇ ਅਮਨ ਅਰੋੜਾ ਦਾ ਨਾਮ ਲੈਂਦਿਆਂ ਆਪਣੇ ਨਾਲ ਹੋਈ ਕਥਿਤ ਜ਼ਿਆਦਤੀ ਅਤੇ ਪਰੇਸ਼ਾਨੀ ਬਾਰੇ ਗੰਭੀਰ ਗੱਲਾਂ ਕਹੀਆਂ।

ਜੇ ਇਹ ਦੋਸ਼ ਸੱਚ ਹਨ ਤਾਂ ਜਵਾਬਦੇਹੀ ਕੌਣ ਤੈਅ ਕਰੇਗਾ?
ਜੇ ਦੋਸ਼ ਗਲਤ ਹਨ ਤਾਂ ਉਹ ਵੀ ਨਿਰਪੱਖ ਜਾਂਚ ਰਾਹੀਂ ਸਾਫ਼ ਹੋਣੇ ਚਾਹੀਦੇ ਹਨ।
ਸੱਤਾ ਕਿਸੇ ਦੀ ਵੀ ਹੋਵੇ—ਆਮ ਇਨਸਾਨ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।
ਸਾਡੀ ਮੰਗ: ਪੂਰੀ, ਨਿਰਪੱਖ ਅਤੇ ਪਾਰਦਰਸ਼ੀ ਜਾਂਚ।
ਸੱਚ ਸਾਹਮਣੇ ਆਵੇ। ਇਨਸਾਫ਼ ਹੋਵੇ।
Video 3
Video 4
Video 5
Video 6
Video 7
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੇਵਾ ਮੁਕਤ ਹੋਏ 06 ਪੁਲਿਸ ਅਧਿਕਾਰੀਆ ਨੂੰ ਵਿਦਾਇਗੀ ਪਾਰਟੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਪੂਰੀ ਜਾਣਕਾਰੀ ਕਮੈਂਟ ਬਾਕਸ ਵਿੱਚ ਏਆਈ ਫੋਟੋ
ਸੁਨੀਲ ਸ਼ਰਮਾ ਪਟਵਾਰੀ ਨੂੰ ਜਨਮ ਦੀਆਂ ਅਦਾਰਾ ਨਗਰ ਬਾਣੀ ਵੱਲੋਂ ਬਹੁਤ ਬਹੁਤ ਵਧਾਈਆਂ
Video 10
Video 11
Video 12
ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਸਰਕਾਰੀ ਸਕੂਲ ਗੋਨਿਆਣਾ ਵਿਖੇ ਜਾਗਰੂਕਤਾ ਸੈਮੀਨਾਰ ਅਤੇ ਡਰਾਇੰਗ ਮੁਕਾਬਲਾ ਕਰਵਾਇਆ

350 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਲਿਆ ਭਾਗ, ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਦਿੱਤਾ ਸੁਨੇਹਾ ਪੂਰੀ ਜਾਣਕਾਰੀ ਕਮੈਂਟ ਬਾਕਸ ਵਿੱਚ
Video 14
Video 15
Video 16
ਬਠਿੰਡਾ ਨਹਿਰ ਵਿੱਚ ਡੁੱਬੇ ਭੈਣ ਭਰਾ ਦੀ ਬਾਡੀ ਮਿਲੀ ਅੱਠ ਦਿਨਾਂ ਬਾਅਦ ਸਹਾਰਾ ਟੀਮ ਨੂੰ ਮਿਲੀ ਇਸ ਵਿੱਚ ਕਿਸੇ ਦਾ ਕਸੂਰ ਨਹੀਂ ਬੱਚਿਆਂ ਦੇ ਮਾਤਾ ਪਿਤਾ ਤੇ ਵੱਖ ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਨਾਂ ਦੀ ਲਾਪਰਵਾਹੀ ਕਰਕੇ ਮਾਸੂਮ ਬੱਚਿਆਂ ਦੀ ਜਾਣ ਗਈ ਜੋ ਆਪਣੇ ਬੱਚਿਆਂ ਦਾ ਧਿਆਨ ਨਹੀਂ ਰੱਖ ਸਕੇ ਹੁਣ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾ ਰਹੇ ਹਨ
Video 18
Video 19
Video 20
ਪੂਰੀ ਜਾਣਕਾਰੀ ਕਮੈਂਟ ਬੋਕਸ ਵਿੱਚ
Video 22
18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਇਸਤੇਮਾਲ 'ਤੇ ਲੱਗੇਗੀ ਰੋਕ, ਕੇਂਦਰ ਸਰਕਾਰ ਕਰੇਗੀ ਨਿਯਮਾਂ 'ਚ ਬਦਲਾਅ ਪੂਰੀ ਜਾਣਕਾਰੀ ਕਮੈਂਟ ਬਾਕਸ ਵਿੱਚ
Video 24