ਗੁਰੂ ਹਰਸਹਾਏ: ਪਿੰਡ ਕਾਹਨ ਸਿੰਘ ਵਾਲਾ ਸਰਕਾਰੀ ਸਕੂਲ ਵਿਖੇ ਹੰਗਾਮੇ ਦੀ ਵੀਡੀਓ ਹੋਈ ਵਾਇਰਲ ਮੌਕੇ ਤੇ ਪਹੁੰਚੀ ਪੁਲਿਸ ਕੀਤੀ ਜਾਂਚ ਸ਼ੁਰੂ
ਪਿੰਡ ਕਾਹਨ ਸਿੰਘ ਵਾਲਾ ਸਰਕਾਰੀ ਸਕੂਲ ਵਿਖੇ ਹੰਗਾਮੇ ਦੀ ਵੀਡੀਓ ਹੋਈ ਵਾਇਰਲ ਮੌਕੇ ਤੇ ਪਹੁੰਚੀ ਪੁਲਿਸ ਕੀਤੀ ਜਾਂਚ ਸ਼ੁਰੂ ਤਸਵੀਰਾਂ ਅੱਜ ਸ਼ਾਮ 6 ਵਜੇ ਕਰੀਬ ਸਾਹਮਣੇ ਆਈਆਂ ਹਨ ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਐਤਵਾਰ ਛੁੱਟੀ ਵਾਲੇ ਦਿਨ ਕੈਪਰੀ ਪਹਿਣ ਕੇ ਸਕੂਲ ਵਿੱਚ ਦਾਖਲ ਹੋ ਜਾਂਦਾ ਹੈ ਜਦ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਜਦ ਨੌਜਵਾਨ ਤੋਂ ਪੁੱਛਗਿੱਛ ਕਰਦੇ।