Public App Logo
Profile Picture

Sukhchain Singh

@sukhchain8003
9833Followers
8Following
ਫ਼ਿਰੋਜ਼ਪੁਰ: ਫੂਡ ਸੇਫਟੀ ਵਿਭਾਗ ਵੱਲੋਂ ਰੇਹੜੀ ਫਾਸਟ ਫੂਡ ਵਕਰੇਤਾ ਦੇ ਘਰਾਂ ਚ੍ਹ ਛਾਪੇਮਾਰੀ ਕਰਕੇ ਕੀਤੀ ਕਾਰਵਾਈ
ਫ਼ਿਰੋਜ਼ਪੁਰ: ਕੈਂਟ ਰੇਲਵੇ ਸਟੇਸ਼ਨ ਵਿਖੇ ਰੇਲਵੇ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਸਟੇਸ਼ਨ ਤੇ ਕੀਤੀ ਗਈ ਚੈਕਿੰਗ
ਜ਼ੀਰਾ: ਪਿੰਡ ਜੋਈਆਂ ਵਾਲਾ ਵਿਖੇ NIR ਮਹਿਲਾ ਦੇ ਬੰਦ ਪਏ ਘਰ ਤੇ ਕਬਜ਼ਾ ਘਰ ਵਿੱਚੋਂ ਸਮਾਨ ਚੋਰੀ
ਫ਼ਿਰੋਜ਼ਪੁਰ: ਥਾਣਾ ਕੁਲਗੜੀ ਪੁਲਿਸ ਵੱਲੋਂ ਸਤੀਏ ਵਾਲਾ ਬਾਈਪਾਸ ਲਿੰਕ ਰੋਡ ਤੇ ਨਾਕਾਬੰਦੀ ਕਰਕੇ 50 ਗ੍ਰਾਮ ਹੈਰੋਇਨ ਸਮੇਤ ਆਰੋਪੀ ਕੀਤਾ ਕਾਬੂ
ਮਖੂ: ਜਲੰਧਰ ਰੋਡ ਤਿਕੋਣੀ ਚੌਂਕ ਵਿਖੇ ਕੈਂਟਰ ਅਤੇ ਮੋਟਰਸਾਈਕਲ ਵਿਚਾਲੇ ਜਬਰਦਸਤ ਟੱਕਰ ਦੌਰਾਨ ਔਰਤ ਦੀ ਹੋਈ ਮੌਤ
ਫ਼ਿਰੋਜ਼ਪੁਰ: ਪਿੰਡ ਮਾਛੀਵਾੜਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਬਜਰੀ ਦੇ ਭਰੇ ਟਿੱਪਰਾਂ ਨੂੰ ਰੋਕਿਆ ਆਸ ਪਾਸ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਕੀਤੀ ਅਪੀਲ
ਫ਼ਿਰੋਜ਼ਪੁਰ: ਪਿੰਡ ਨਾਜੂ ਸ਼ਾਹ ਮਿਸ਼ਰੀ ਵਾਲਾ ਵਿਖੇ ਅੱਠ ਹਥਿਆਰ ਬੰਦ ਵਿਅਕਤੀਆਂ ਨੇ ਘਰ ਵਿੱਚੋਂ ਸੋਨਾ ਅਤੇ ਨਗਦੀ ਕੀਤੀ ਚੋਰੀ
ਫ਼ਿਰੋਜ਼ਪੁਰ: ਪਿੰਡ ਹਬੀਬ ਵਾਲਾ ਵਿਖੇ ਆਰੋਪੀਆਂ ਵੱਲੋਂ ਜਾਲੀ ਦਸਤਾਵੇਜ ਤਿਆਰ ਕਰਵਾ ਕੇ ਜਮੀਨ ਹੜੱਪਣ ਤੇ ਮਾਮਲਾ ਦਰਜ
ਮਮਦੋਟ: ਪਿੰਡ ਗਜਨੀ ਵਾਲਾ ਉਰਫ ਦੋਨਾਂ ਮੱਤੜ ਵਿਖੇ ਕੁੱਟਮਾਰ ਕਰਨ ਸੰਬੰਧ ਵਿੱਚ ਸੱਤ ਲੋਕਾਂ ਖਿਲਾਫ ਮਾਮਲਾ ਦਰਜ
ਫ਼ਿਰੋਜ਼ਪੁਰ: ਝੋਕ ਹਰੀਹਰ ਦਾਣਾ ਮੰਡੀ ਨੇੜੇ ਸ਼ੱਕੀ ਲੜਕੀ ਤੋਂ ਤਲਾਸ਼ੀ ਦੌਰਾਨ 219 ਗ੍ਰਾਮ ਹੈਰੋਇਨ ਬਰਾਮਦ
ਫ਼ਿਰੋਜ਼ਪੁਰ: ਕੇਂਦਰੀ ਜੇਲ ਅੰਦਰ ਤਲਾਸ਼ੀ ਦੌਰਾਨ ਜੇਲ ਅੰਦਰੋਂ ਨੌ ਮੋਬਾਇਲ ਫੋਨ ਬਰਾਮਦ 10 ਹਵਾਲਾਤੀਆਂ ਖਿਲਾਫ ਮਾਮਲਾ ਦਰਜ
ਫ਼ਿਰੋਜ਼ਪੁਰ: ਸਵੱਛ ਅਭਿਆਨ ਮਿਸ਼ਨ ਕਲੀਨ ਤਹਿਤ ਨਗਰ ਕੌਂਸਲ ਵੱਲੋਂ ਵੱਖ ਵੱਖ ਪਾਰਕਾਂ ਵਿੱਚ ਮੁਹਿੰਮ ਤਹਿਤ ਕਰਵਾਈ ਗਈ ਸਫਾਈ
ਫ਼ਿਰੋਜ਼ਪੁਰ: ਕੈਂਟ ਕਪੂਰ ਬਿਲਡਿੰਗ ਦੇ ਨਜ਼ਦੀਕ ਖੇਡ ਰਹੇ ਦੋ ਸਾਲਾਂ ਦੇ ਬੱਚੇ ਨੂੰ ਅਵਾਰਾ ਕੁੱਤੇ ਦੇ ਕੱਟਣ ਦਾ ਮਾਮਲਾ ਆਇਆ ਸਾਹਮਣੇ
ਫ਼ਿਰੋਜ਼ਪੁਰ: ਕੈਂਟ ਦਾਣਾ ਮੰਡੀ ਦੇ ਨਜਦੀਕ ਸੀਆਈਏ ਸਟਾਫ ਵੱਲੋਂ ਨਾਕਾਬੰਦੀ ਕਰਕੇ 267 ਗ੍ਰਾਮ ਹੈਰੋਇਨ ਸਮੇਤ ਆਰੋਪੀ ਕੀਤਾ ਕਾਬੂ।
ਜ਼ੀਰਾ: ਪਿੰਡ ਮੱਲੇ ਸ਼ਾਹ ਵਿਖੇ ਬੀਤੇ ਦਿਨੀ ਗੋਲੀ ਚੱਲਣ ਤੋਂ ਬਾਅਦ ਪੁਲਿਸ ਨੇ ਆਰੋਪੀ ਖਿਲਾਫ ਇਰਾਦਾ ਕਤਲ ਮਾਮਲਾ ਕੀਤਾ ਦਰਜ
ਮਮਦੋਟ: ਪਿੰਡ ਕੋਹਰ ਸਿੰਘ ਵਾਲਾ ਵਿਖੇ ਝਗੜਾ ਛੁੜਾਉਣ ਗਏ ਨੌਜਵਾਨ ਦੀ ਬੁਰੀ ਤਰਹਾਂ ਕੁੱਟਮਾਰ ਘਰ ਦੇ ਸਮਾਨ ਦੀ ਭੰਨ-ਤੋੜ ਕੁਝ ਲੋਕਾਂ ਤੇ ਲੱਗੇ ਆਰੋਪ
ਗੁਰੂ ਹਰਸਹਾਏ: ਪਿੰਡ ਕੋਹਰ ਸਿੰਘ ਵਾਲਾ ਵਿਖੇ ਝਗੜਾ ਛੁੜਾਉਣ ਗਏ ਨੌਜਵਾਨ ਦੀ ਬੁਰੀ ਤਰਹਾਂ ਕੁੱਟਮਾਰ ਘਰ ਦੇ ਸਮਾਨ ਦੀ ਭੰਨ-ਤੋੜ ਕੁਝ ਲੋਕਾਂ ਤੇ ਲੱਗੇ ਆਰੋਪ
ਜ਼ੀਰਾ: ਪਿੰਡ ਮੱਲੇ ਸ਼ਾਹ ਵਾਲਾ ਵਿਖੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਚਲੀਆਂ ਗੋਲੀਆਂ ਚਾਰ ਦੇ ਕਰੀਬ ਲੋਕ ਹੋਏ ਜਖਮੀ
ਫ਼ਿਰੋਜ਼ਪੁਰ: ਪਿੰਡ ਨੌਰੰਗ ਕੇ ਸਿਆਲ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਵਿਅਕਤੀ ਨੂੰ ਘੇਰ ਕੇ ਕੀਤੀ ਗਈ ਕੁੱਟਮਾਰ ਮਾਮਲਾ ਦਰਜ
ਗੁਰੂ ਹਰਸਹਾਏ: ਗੋਲੂਕਾ ਬਾਜੇ ਕੇ ਟੀ ਪੁਆਇੰਟ ਦੇ ਨਜਦੀਕ ANTF ਟੀਮ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਤੋਂ 2.22 ਕਿਲੋਗ੍ਰਾਮ ਹੈਰੋਇਨ ਬਰਾਮਦ
ਗੁਰੂ ਹਰਸਹਾਏ: ਦਾਣਾ ਮੰਡੀ ਗੇਟ ਨੰਬਰ ਦੋ ਦੇ ਨਜਦੀਕ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 15 ਗ੍ਰਾਮ ਹੈਰੋਇਨ ਮੋਟਰਸਾਈਕਲ ਸਮੇਤ ਦੋ ਆਰੋਪੀ ਕਾਬੂ
ਫ਼ਿਰੋਜ਼ਪੁਰ: ਸਿੱਖ ਜਥੇਬੰਦੀਆਂ ਵੱਲੋਂ ਗ੍ਰੰਥੀ ਸਿੰਘ ਤੇ ਹੋਏ ਝੂਠੇ ਪਰਚੇ ਸਬੰਧ ਵਿੱਚ ਐਸਐਸਪੀ ਦਫਤਰ ਪੁੱਜੇ ਰੱਦ ਕਰਾਉਣ ਦੀ ਕੀਤੀ ਮੰਗ
ਫ਼ਿਰੋਜ਼ਪੁਰ: ਥਾਣਾ ਸਿਟੀ ਪੁਲਿਸ ਵੱਲੋਂ ਬਸਤੀ ਸ਼ੇਖਾਂਵਾਲੀ ਵਿਖੇ ਔਰਤ ਦੇ ਤਲਾਸ਼ੀ ਦੌਰਾਨ 30 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਫ਼ਿਰੋਜ਼ਪੁਰ: ਦਾਣਾ ਮੰਡੀ ਸਾਂਦੇ ਹਾਸ਼ਮ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਇਕ ਕਿਲੋ 964 ਗ੍ਰਾਮ ਆਈਸ ਡਰੱਗ ਇੱਕ ਗੱਡੀ ਮੋਬਾਇਲ ਸਮੇਤ ਆਰੋਪੀ ਕਾਬੂ
ਮਮਦੋਟ: ਪਿੰਡੀ ਦੇ ਨਜ਼ਦੀਕ ਸਵਿਫਟ ਕਾਰ ਦੀ ਫੇਟ ਵੱਜਣ ਕਾਰਨ ਵਿਅਕਤੀ ਦੀ ਹੋਈ ਮੌਤ ਪੁਲਿਸ ਨੇ ਅਣਪਛਾਤੇ ਕਾਰ ਡਰਾਈਵਰ ਖਿਲਾਫ ਕੀਤਾ ਮਾਮਲਾ ਦਰਜ