ਜਲੰਧਰ 1: ਥਾਣਾ ਦੋ ਦੇ ਅਧੀਨ ਪੈਂਦੇ ਏਰੀਏ ਵਿਖੇ 27 ਜੁਲਾਈ ਦਾ ਇੱਕ ਵਿਅਕਤੀ ਹੋਇਆ ਲਾਪਤਾ, ਪਰਿਵਾਰਕ ਮੈਂਬਰਾਂ ਨੇ ਕੀਤੀ ਇਨਸਾਫ ਦੀ ਮੰਗ
ਜਾਣਕਾਰੀ ਦਿੰਦਿਆਂ ਹੋਇਆਂ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਪਰਿਵਾਰਕ ਦੱਸਿਆ ਜਿਸ ਦਾ ਨਾਮ ਡਿੰਪਲ ਹੈ ਅਤੇ ਉਮਰ 32 ਸਾਲ ਹੈ ਤੇ ਉਹ ਥਤਲਾ ਕੇ ਬੋਲਦਾ ਹੈ। ਉਹ 27 ਤਰੀਕ ਦਾ ਘਰੋਂ ਬਾਹਰ ਨਿਕਲਿਆ ਹੋਇਆ ਹੈ ਤੇ ਹਲੇ ਤੱਕ ਘਰ ਨਹੀਂ ਮਿਲਿਆ ਉਹਨਾਂ ਨੇ ਕਿਹਾ ਸੀ ਕਿ ਉਸ ਦੀ ਲਾਸਟ ਲੋਕੇਸ਼ਨ ਬੱਸ ਸਟੈਂਡ ਪਾਈ ਗਈ ਸੀ ਫਿਲਹਾਲ ਹੁਣ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਵਿਅਕਤੀ ਦੀ ਭਾਲ ਦੀ ਮੰਗ ਕੀਤੀ।