ਜਲੰਧਰ 1: ਨਕੋਦਰ ਰੋਡ ਬੈਂਕ ਆਫ ਮਹਾਰਾਸ਼ਟਰਾਂ ਦੇ ਬਾਹਰੋਂ ਇੱਕ ਵਿਅਕਤੀ ਦਾ ਸਪਲੈਂਡਰ ਮੋਟਰਸਾਈਕਲ ਹੋਇਆ ਚੋਰੀ
ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਨਕੋਦਰ ਰੋਡ ਬੈਂਕ ਆਫ ਮਹਾਰਾਸ਼ਟਰਾ ਦੇ ਅੰਦਰ ਕੰਮ ਕਰਦਾ ਹੈ ਤੇ ਉਸਦੇ ਦੋਸਤ ਨੇ ਉਸਦਾ ਮੋਟਰਸਾਈਕਲ ਮੰਗਿਆ ਸੀਗਾ ਤੇ ਉਸਨੇ ਚਾਬੀ ਦੇ ਦਿੱਤੀ ਤੇ ਬਾਅਦ ਵਿੱਚ ਬਾਹਰ ਉਸਦੇ ਦੋਸਤ ਨੇ ਆ ਕੇ ਦੇਖਿਆ ਤਾ ਉਸਦਾ ਮੋਟਰਸਾਈਕਲ ਉਥੋਂ ਗਾਇਬ ਸੀਗਾ ਜਿਸ ਤੋਂ ਬਾਅਦ ਸੀਸੀ ਟੀਵੀ ਫੁਟੇਜ ਵੀ ਚੈੱਕ ਕੀਤੀ ਤਾਂ ਕੁਝ ਸਹੀ ਤਰੀਕੇ ਨਾਲ ਪਤਾ ਨਹੀਂ ਲੱਗ ਪਾਇਆ ਪੀੜਿਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।