ਜਲੰਧਰ 1: ਏਕਤਾ ਨਗਰ ਵਿਖੇ ਇੱਕ ਵਿਅਕਤੀ ਨੇ ਇੱਕ ਘਰ ਦੇ ਅੰਦਰ ਵੜ ਕੇ ਮਹਿਲਾ ਅਤੇ ਬੱਚਿਆਂ ਨੂੰ ਲਗਾਈ ਅੱਗ , ਮਹਿਲਾ ਝੁਲਸੀ ਅਤੇ ਬੱਚੇ ਹੋਏ ਜ਼ਖਮੀ
ਉਸਦੇ ਰਿਸ਼ਤੇਦਾਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਏਕਤਾ ਨਗਰ ਵਿਖੇ ਇੱਕ ਮਹਿਲਾ ਰਹਿੰਦੀ ਹੈ ਆਪਣੇ ਬੱਚਿਆਂ ਦੇ ਨਾਲ ਤੇ ਇੱਕ ਵਿਅਕਤੀ ਸਬਜੀ ਦੇ ਨਾਂ ਦਾ ਸੀ। ਜੋ ਕਿ ਮਹਿਲਾ ਦੇ ਨਾਲ ਗਲਤ ਹਰਕਤ ਕਰਨਾ ਚਾਹੁੰਦਾ ਸੀ ਅਤੇ ਉਸਦੀ ਮਹਿਲਾ ਤੇ ਨਿਗਾ ਸੀ। ਤੇ ਦੇਰ ਰਾਤ ਉਹ ਆਇਆ ਅਤੇ ਉਸਨੇ ਮਹਿਲਾ ਅਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ।