ਜਲੰਧਰ 1: ਬੀਤੇ ਦਿਨ ਘਾਹ ਮੰਡੀ ਚੁੰਗੀ ਜਿਮ ਦੇ ਬਾਹਰ ਇੱਕ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਫਤਾਰ
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀਗੀ ਕਿ ਇੱਕ ਨੌਜਵਾਨ ਦਾ ਦੂਜੇ ਨੌਜਵਾਨ ਇਹ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਮੁੱਖ ਆਰੋਪੀ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਉਹਨਾਂ ਨੇ ਕਿਹਾ ਕਿ ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਦੋਨਾਂ ਦੇ ਵਿੱਚ ਪਹਿਲਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀਗਾ। ਤਾਂ ਦੋਸਤ ਰਾਜ਼ੀਨਾਮਾ ਕਰਾਉਣ ਲਈ ਲੈ ਕੇ ਗਏ ਸੀ।