ਜਲੰਧਰ 1: ਜਲੰਧਰ ਦੇ ਸੁਨਿਆਰੇ ਮਹੱਲੇ ਵਿਖੇ ਸਵੇਰ ਦੀ ਹੋ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਇੱਕ ਬਜ਼ੁਰਗ ਦੀ ਬਾਲਿਆਂ ਵਾਲੇ ਘਰ ਦੀ ਛੱਤ ਡਿੱਗੀ
ਬਜ਼ੁਰਗ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਸੀਗਾ ਕਿ ਉਹ ਇੱਥੇ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਹੈ ਉਸ ਦੀਆਂ ਦੋ ਕੁੜੀਆਂ ਹਨ ਜਿਨਾਂ ਦਾ ਵਿਆਹ ਕਰ ਦਿੱਤਾ ਹੈ ਤੇ ਉਹਨਾਂ ਦੇ ਬੱਚੇ ਹਾਲੇ ਬਾਹਰ ਹੀ ਹਨ ਉਸਨੇ ਕਿਹਾ ਸੀ ਕਿ ਉਸਦੇ ਘਰ ਦੀ ਬਰਨੇ ਵਾਲੀ ਛੱਤ ਸੀਗੀ ਅਤੇ ਲਗਾਤਾਰ ਬਾਰਿਸ਼ ਹੋਣ ਦੀ ਵਜਹਾ ਦੇ ਨਾਲ ਉਸਦੇ ਘਰ ਦੀ ਛੱਤ ਨੇ ਜਿਹੜੇ ਗਈ ਤੇ ਜਿਸ ਰੇੜੀ ਤੇ ਉਹ ਆਪਾਂ ਚਾਹ ਦਾ ਕੰਮ ਕਰਦਾ ਸੀਗਾ ਉਹ ਰੇੜੀ ਵੀ ਸਾਰੀ ਟੁੱਟ ਗਈ ਹੈ।