ਫਿਲੌਰ: ਥਾਣਾ ਦਿਹਾਤੀ ਫਲੋਰ ਦੀ ਪੁਲਿਸ ਨੇ ਫਿਲੋਰ ਵਿਖੇ ਸਾਈਬਰ ਠੱਗੀ ਦੇ ਮਾਮਲੇ ਵਿੱਚ ਦੋ ਆਰੋਪੀਆਂ ਨੂੰ ਕੀਤਾ
ਪ੍ਰੈਸ ਵਾਰਤਾ ਕਰਦੇ ਆਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਸਾਈਬਰ ਠੱਗੀ ਦੇ ਮਾਮਲੇ ਵਿੱਚ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਇਹ ਪਤਾ ਲੱਗਾ ਇਹ ਕਿ ਇਹ ਪੈਸੇ ਦੇ ਕੇ ਬੈਂਕ ਅਕਾਊਂਟ ਲੋਕਾਂ ਦੇ ਖਿਲਵਾਉਂਦੇ ਸੀਗੇ ਅਤੇ ਉਹਨਾਂ ਬੈਂਕ ਅਕਾਊਂਟ ਨੂੰ ਖੁਦ ਵਰਤਦੇ ਸੀਗੇ ਜਿਸ ਵਿੱਚ ਕਿ ਉਹ ਪੈਸਿਆਂ ਦਾ ਲੈਣ ਦੇਣ ਕਰਦੇ ਸੀਗੇ। ਜਿਸ ਮਾਮਲੇ ਵਿੱਚ ਉਹਨਾਂ ਨੇ ਦੋਨਾਂ ਨੂੰ ਗ੍ਰਿਫਤਾਰ ਕਰਲੀ ਕਾਰਵਾਈ ਆਰੰਭ ਕਰ ਲਿੱਤੀ ਹੈ।