ਫਿਲੌਰ: ਥਾਣਾ ਦਿਹਾਤੀ ਦੀ ਪੁਲਿਸ ਨੇ ਫਿਲੌਰ ਵਿਖੇ ਦੋ ਨਸ਼ਾ ਤਸਕਰਾਂ ਨੂੰ 250 ਨਸ਼ੀਲੀ ਗੋਲੀਆਂ , 5 ਕਿੱਲੋ ਚੂਰਾ ਪੋਸਤ ਦੇ ਨਾਲ ਕੀਤਾ ਗ੍ਰਿਫਤਾਰ
ਪ੍ਰੈਸ ਵਾਰਤਾ ਕਰਦੇ ਹ ਥਾਣਾ ਦਿਹਾਤੀ ਦੀ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋ ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤਾ ਹੈ ਜਿਸ ਵਿੱਚ ਕਿ ਉਹਨਾਂ ਨੇ 250 ਨਸ਼ੀਲੀਆਂ ਗੋਲੀਆਂ ਸਨੇ ਅਮਰਜੀਤ ਸਿੰਘ ਨੂੰ ਅਤੇ ਜਸਵਿੰਦਰ ਕੌਰ ਨੂੰ ਪੰਜ ਕਿਲੋ ਚੂਰਾ ਪੋਸਟ ਤੇ 35000 ਦੀ ਨਗਰੀ ਸਣੇ ਗਿਰਫਤਾਰ ਕੀਤਾ ਹੈ।