ਪਟਿਆਲਾ: ਪਟਿਆਲਾ ਨਾਬਾ ਰੋਡ ਤੇ ਭਾਖੜਾ ਨਹਿਰ ਦੇ ਵਿੱਚੋਂ ਇੱਕ ਮਹਿਲਾ ਦੀ ਲਾਸ਼ ਹੋਈ ਬਰਾਮਦ
ਜ਼ਿਕਰ ਯੋਗ ਹੈ ਕਿ ਪਟਿਆਲਾ ਨਾਭਾ ਰੋਡ ਤੇ ਬੁਰਜੀ ਵਾਲਾ ਪੁੱਲ ਦੇ ਨਜ਼ਦੀਕ ਨਹਿਰ ਦੇ ਵਿੱਚੋਂ ਇੱਕ ਮਹਿਲਾ ਦੀ ਲਾਸ ਨੂੰ ਗੋਤਾਖੋਰਾਂ ਦੀ ਟੀਮ ਵੱਲੋਂ ਬਾਹਰ ਕੱਢਿਆ ਗਿਆ ਦੱਸਣ ਯੋਗ ਹੈ ਕਿ ਇਹ ਮਹਿਲਾ ਪਿਛਲੇ ਪੰਜ ਤਰੀਕ ਤੋਂ ਲਾਪਤਾ ਸੀ ਅਤੇ ਉਕਤ ਮਹਿਲਾ ਰੋਪੜ ਜਿਲੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਹੁਣ ਇਸ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੀ ਦੇਹ ਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ ਗਿਆ।