ਪਟਿਆਲਾ: ਬਾਬੂ ਸਿੰਘ ਕਲੋਨੀ ਨਜ਼ਦੀਕ ਭਾਖੜਾ ਨਹਿਰ ਦੇ ਵਿੱਚ ਸਿੱਕੇ ਕੱਢਣ ਗਏ ਇੱਕ ਬੱਚੇ ਦੇ ਡੁੱਬ ਜਾਣ ਦਾ ਮਾਮਲਾ ਆਇਆ ਸਾਹਮਣੇ।
ਜੇਕਰ ਯੋਗ ਹੈ ਕਿ ਭਾਖੜਾ ਨਹਿਰ ਦੀ ਕੀਤੀ ਜਾ ਰਹੀ ਸਫਾਈ ਦੌਰਾਨ ਭਾਕੜਾ ਨਹਿਰ ਦੇ ਵਿੱਚ ਪਾਣੀ ਦਾ ਲੈਵਲ 15 ਤੋਂ 20 ਫੁੱਟ ਘੱਟ ਗਿਆ ਹੈ ਜਿਸ ਨੂੰ ਲੈ ਕੇ ਉੱਥੇ ਖੇਡ ਰਹੇ ਇੱਕ ਬੱਚੇ ਨੇ ਭਾਵਨਾ ਨਹਿਰ ਦੇ ਵਿੱਚੋਂ ਸਿੱਕਾ ਕੱਢਣ ਲਈ ਗਿਆ ਜਿਸ ਦੌਰਾਨ ਉਹ ਪਾਣੀ ਦੇ ਬਹਾਵ ਦੇ ਵਿੱਚ ਬਹਿ ਗਿਆ ਇਲਾਕਾ ਨਿਵਾਸੀ ਅਤੇ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਉਹਨਾਂ ਦਾ ਬੱਚਾ ਖੇਡਦਾ ਖੇਡਦਾ ਭਾਖੜਾ ਨਹਿਰ ਦੇ ਵਿੱਚੋਂ ਸਿੱਕੇ ਕੱਢਣ ਗਿਆ ਤਾਂ ਇਹ ਹਾਦਸਾ ਵਾਪਰਿਆ।