ਪਟਿਆਲਾ: ਪਟਿਆਲਾ ਦੀ ਡਕਾਲਾ ਰੋਡ ਸਥਿਤ ਡੀਅਰ ਪਾਰਕ ਦੇ ਵਿੱਚ ਪੰਜ ਹਿਰਨਾਂ ਦੀ ਭੇਦ ਭਰੇ ਹਾਲਾਤਾਂ ਚ ਹੋਈ ਮੌਤ
ਜ਼ਿਕਰ ਯੋਗ ਹੈ ਕਿ ਪਟਿਆਲਾ ਦੇ ਡਕਾਲਾ ਰੋਡ ਸਥਿਤ ਮੋਤੀ ਬਾਗ ਬੀੜ ਵਿਖੇ ਡੀਅਰ ਪਾਰਕ ਦੇ ਵਿੱਚ ਭੇਦ ਭਰੇ ਹਾਲਾਤਾਂ ਚ ਹਿਰਨਾਂ ਦੀ ਲਗਾਤਾਰ ਮੌਤ ਹੋ ਰਹੀ ਹੈ, ਅਤੇ ਹੁਣ ਤੱਕ ਪੰਜ ਹਿਰਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਛੱਤ ਬੀੜ ਬਨੂੜ ਦੀ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਇਹਨਾਂ ਫਿਰਨਾ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਹਿਰਨਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਨੇ ਤਾਂ ਕਿ ਇਹਨਾਂ ਹਿਰਨਾਂ ਦੀ ਮੌਤ ਦੇ ਕਾਰਨਾਂ ਦਾ