ਪਟਿਆਲਾ: ਪਟਿਆਲਾ ਦੇ ਅਮਨ ਨਗਰ ਵਿਖੇ ਜਹਰੀਲਾ ਕੇ ਖਾਣ ਨਾਲ ਇੱਕ ਬੱਚੀ ਦੀ ਹੋਈ ਮੌਤ।
ਜ਼ਿਕਰ ਯੋਗ ਹੈ ਕਿ ਪਟਿਆਲਾ ਦੀ ਅਮਨ ਨਗਰ ਦੇ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਆਪਣੇ ਬੱਚੇ ਦੇ ਜਨਮਦਿਨ ਤੇ ਆਨਲਾਈਨ ਕੇ ਕਾਟਰ ਕੀਤਾ ਗਿਆ ਸੀ, ਜਦੋਂ ਉਹਨਾਂ ਵੱਲੋਂ ਕੇ ਕੱਟ ਕੇ ਖਾਧਾ ਗਿਆ ਤਾਂ ਉਹਨਾਂ ਦੇ ਪੂਰੇ ਪਰਿਵਾਰ ਦੀ ਸਿਹਤ ਖਰਾਬ ਹੋ ਗਈ ਅਤੇ ਉਸ ਦੀ ਲੜਕੀ ਜਿਸ ਨੂੰ ਕਿ ਉਲਟੀਆਂ ਲੱਗ ਗਈਆਂ, ਜਦੋਂ ਸਵੇਰ ਸਮੇਂ ਦੇਖਿਆ ਗਿਆ ਤਾਂ ਉਕਤ ਬੱਚੀ ਦੀ ਮੌਤ ਹੋ ਗਈ ਸੀ ਹੁਣ ਪਰਿਵਾਰ ਵੱਲੋਂ ਸਿਹਤ ਵਿਭਾਗ ਤੋਂ ਕੇਕ ਬਣਾਉਣ ਵਾਲੇ ਤੇ ਕਾਰਵਾਈ ਦੀ ਮੰਗ ਕੀਤੀ