ਲੁਧਿਆਣਾ ਪੂਰਬੀ: ਲੁਧਿਆਣਾ ਵਿੱਚ ਮਾਲ ਰੋਡ ਤੇ ਚੱਲੀ ਗੋਲੀ ਵੱਡਾ ਹਾਦਸਾ ਟਲਿਆ ਕੈਸ਼ ਪੈਂਦੇ ਗਾਰਡ ਦੀ ਰਾਈਫਲ ਚੋਂ ਚੱਲੀ ਗੋਲੀ
ਲੁਧਿਆਣਾ ਵਿੱਚ ਮਾਲ ਰੋਡ ਤੇ ਚੱਲੀ ਗੋਲੀ ਵੱਡਾ ਹਾਦਸਾ ਟਲਿਆ ਕੈਸ਼ ਪੈਂਦੇ ਗਾਰਡ ਦੀ ਰਾਈਫਲ ਚੋਂ ਚੱਲੀ ਗੋਲੀ ਅੱਜ ਸ਼ਾਮ 8 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਮਾਲ ਰੋਡ ਤੇ ਗਣਪਤੀ ਜਵੇਲਰ ਦੇ ਬਾਹਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਅਨੁਸਾਰ ਇੱਕ ਕੈਸ਼ ਵੈਨ ਦੇ ਸੁਰੱਖਿਆ ਗਾਰਡ ਦੀ ਰਾਈਫਲ ਵਿੱਚੋਂ ਅਚਾਨਕ ਗੋਲੀ ਚੱਲ ਗਈ, ਖੁਸ਼ਕਿਸਮਤੀ ਰਹੀ ਕੀ ਗੋਲੀ ਕਿਸੇ ਵਿਅਕਤੀ ਨੂੰ ਨਹੀਂ ਲੱਗੀ ਅਤੇ ਨੇੜੇ ਦਰਖਤ ਤੇ ਜਾ ਵੱਜੀ ਜਿਸ ਨਾਲ ਉਸਦੀਆ