ਲੁਧਿਆਣਾ ਪੂਰਬੀ: ਲੁਧਿਆਣਾ ਦੇ ਪੀਏਯੂ ਕੱਲ ਤੋਂ ਲੱਗੇਗਾ ਸਾਰਸ ਮੇਲਾ, ਗੁਰਦਾਸ ਮਾਨ ਸਤਿੰਦਰ ਸਰਤਾਜ ਵਰਗੇ ਸਿੰਗਰ ਕਰਨਗੇ ਪਰਫੋਰਮੈਂਸ,10 ਦਿਨਾਂ ਤੱਕ ਚੱਲੇਗਾ ਸੰਗ
ਲੁਧਿਆਣਾ ਦੇ ਪੀਏਯੂ ਕੱਲ ਤੋਂ ਲੱਗੇਗਾ ਸਾਰਸ ਮੇਲਾ, ਗੁਰਦਾਸ ਮਾਨ ਸਤਿੰਦਰ ਸਰਤਾਜ ਵਰਗੇ ਸਿੰਗਰ ਕਰਨਗੇ ਪਰਫੋਰਮੈਂਸ,10 ਦਿਨਾਂ ਤੱਕ ਚੱਲੇਗਾ ਸੰਗੀਤ ਦਾ ਜਾਦੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਲ ਤੋਂ ਇਕ ਵਾਰ ਫੇਰ ਸੱਭਿਆਚਾਰਕ ਅਤੇ ਮਨੋਰੰਜਨ ਦਾ ਜਸ਼ਨ ਦੇਖਣ ਨੂੰ ਮਿਲ ਰਿਹਾ ਹੈ ਅੱਜ 6 ਬਜੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਸ ਵਾਰ ਮੇਲੇ ਵਿਚ ਦਾਖਲੇ ਲਈ ਟਿਕਟ ਦੀ ਕੀਮਤ 20 ਰੁਪਏ ਰੱਖੀ ਗਈ ਹੈ