ਲੁਧਿਆਣਾ ਪੂਰਬੀ: ਸ਼ਿਮਲਾਪੁਰੀ ਵਿਧਾਇਕ ਵੱਲੋਂ ਵਾਰਡ ਨੰਬਰ 36 ਵਿੱਚ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਣਾਈ ਗਈ 21 ਮੈਂਬਰਾਂ ਟੀਮ ਨਾਲ ਕੀਤੀ ਮੀਟਿੰਗ
ਵਿਧਾਇਕ ਵੱਲੋਂ ਵਾਰਡ ਨੰਬਰ 36 ਵਿੱਚ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਣਾਈ ਗਈ 21 ਮੈਂਬਰਾਂ ਟੀਮ ਨਾਲ ਕੀਤੀ ਮੀਟਿੰਗ ਸਾਢੇ 6:30 ਬਜੇ ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 36 ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਬਣਾਈ ਗਈ 21 ਮੈਂਬਰ ਆ ਟੀਮ ਨਾਲ ਮੀਟਿੰਗ ਕੀਤੀ ਅਤੇ ਇਸ ਦੌਰਾਨ ਵਿਧਾਇਕ ਨੇ ਗੱਲ ਕਰਦੇ ਆਂ ਨਸ਼ਿਆਂ ਨੂੰ ਸਮਾਜ ਲਈ ਘਾਤਕ ਦੱਸਦੇ ਹੋਏ ਇਸ ਨੂੰ ਜੜੋਂ ਖਤਮ ਕਰਨ ਦੀ ਗੱਲ ਕੀਤੀ ਇਸ ਮੌਕੇ ਸੰਗਠਨ ਇੰਚਾਰਜ ਪਰਮਿੰਦਰ ਗਿੱਲ ਹਲਕਾ ਕੁਆਰਡੀਨੇਟਰ