ਲੁਧਿਆਣਾ ਪੂਰਬੀ: ਸਲੇਮ ਟਾਬਰੀ ਵਿਧਾਇਕ ਬੱਗਾ ਵਾਲੀ ਮੱਛੀ ਮਾਰਕੀਟ,ਟਾਇਰ ਮਾਰਕੀਟ, ਦੇ ਦੁਕਾਨਦਾਰ ਦੀਆ ਸੁਣਿਆ ਸਮੱਸਿਆਵਾਂ
ਵਿਧਾਇਕ ਬੱਗਾ ਵਾਲੀ ਮੱਛੀ ਮਾਰਕੀਟ,ਟਾਇਰ ਮਾਰਕੀਟ, ਦੇ ਦੁਕਾਨਦਾਰ ਦੀਆ ਸੁਣਿਆ ਸਮੱਸਿਆਵਾਂ ਅੱਜ 7 ਬਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਸਲੇਮ ਟਾਬਰੀ ਆਪਣੇ ਮੁੱਖ ਦਫਤਰ ਵਿਖੇ ਰੇਲਵੇ ਸਟੇਸ਼ਨ ਦੇ ਸਾਹਮਣੇ ਟਾਇਰ ਮਾਰਕੀਟ ਮੱਛੀ ਮਾਰਕੀਟ ਅਤੇ ਲੱਕੜ ਮਾਰਕੀਟ ਦੇ ਸਾਰੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਪੁਲਿਸ ਅਫ਼ਸਰਾਂ ਨੂੰ ਭੇਜ ਕੇ ਜਲਦ ਤੋਂ ਜਲਦ ਹੱਲ ਕਰਨ ਦੇ ਹੁਕਮ ਦਿੱਤੇ ਇਸ ਦੌਰਾਨ ਉਨਾਂ ਨੇ ਦੁਕਾਨਦਾਰਾਂ ਨੂੰ ਭਰ