ਲੁਧਿਆਣਾ ਪੂਰਬੀ: ਨਿਊ ਅਮਨ ਨਗਰ ਰਿਟਾਇਰਡ ਪੁਲਿਸ ਮੁਲਾਜ਼ਮ ਦੇ ਸਾਹਮਣੇ ਹੀ ਐਕਟੀਵਾ ਚੋਰੀ, ਘਟਨਾ ਸੀਸੀਟੀ ਵਿੱਚ ਹੋਈ ਕੈਦ
ਰਿਟਾਇਰਡ ਪੁਲਿਸ ਮੁਲਾਜ਼ਮ ਦੇ ਸਾਹਮਣੇ ਹੀ ਐਕਟੀਵਾ ਚੋਰੀ, ਘਟਨਾ ਸੀਸੀਟੀ ਵਿੱਚ ਹੋਈ ਕੈਦ ਅੱਜ 10 ਵਜੇ ਫੋਨ ਉੱਤੇ ਜਾਣਕਾਰੀ ਦਿੰਦਿਆਂ ਰਿਟਾਇਰਡ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਦਾ ਘਰ ਨਿਊ ਅਮਨ ਨਗਰ ਵਿੱਚ ਹੈ ਉਨਾਂ ਨੇ ਆਪਣੀ ਐਕਟੀਵਾ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ ਜਦੋਂ ਉਸਨੇ ਥੋੜੀ ਦੇਰ ਬਾਅਦ ਗੇਟ ਖੋਲਿਆ ਤਾਂ ਉਸਨੇ ਇੱਕ ਨੌਜਵਾਨ ਨੂੰ ਆਪਣੇ ਸਕੂਟਰ ਤੇ ਬੈਠਾ ਦੇਖਿਆ ਉਸਨੇ ਨੌਜਵਾਨ ਨੂੰ ਝਿੜਕਿਆ ਅਤੇ ਉਸਨੂੰ ਉਤਰਣ ਲਈ ਕਿਹਾ ਪਰ ਚੋਰ ਨ