ਮੋਗਾ: ਮਾਨਯੋਗ ਅਦਾਲਤ ਵੱਲੋਂ ਪਤੀ ਖਿਲਾਫ ਦਹੇਜ ਮੰਗਨ ਦੇ ਮਾਮਲੇ ਵਿੱਚ ਸਬੂਤ ਨਾ ਮਿਲਣ ਕਾਰਨ ਪਤੀ ਨੂੰ ਕੀਤਾ ਬਰੀ
Moga, Moga | Mar 29, 2024 ਮਾਨਯੋਗ ਅਦਾਲਤ ਵੱਲੋਂ ਥਾਣਾ ਬਾਘਾ ਪੁਰਾਣਾ ਦੇ ਮਾਮਲੇ ਵਿੱਚ ਪਤੀ ਨੂੰ ਸਬੂਤ ਨਾ ਮਿਲਣ ਕਾਰਨ ਬਰੀ ਕੀਤਾ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਮਾਣਯੋਗ ਅਦਾਲਤ ਵੱਲੋਂ ਅੱਜ ਸ਼ੁਕਰਵਾਰ ਦੀ ਸ਼ਾਮ ਪਤੀ ਖਿਲਾਫ ਦਹੇਜ ਮੰਗਣ ਦੇ ਮਾਮਲੇ ਵਿੱਚ ਸਬੂਤਨਾ ਮਿਲਣ ਕਾਰਨ ਉਸ ਨੂੰ ਬਰੀ ਕੀਤਾ ਹੈ।