ਮੋਗਾ: ਲੁਹਾਰਾ ਚੌਂਕ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਭਾਣਜੇ ਅਤੇ ਜੀਜੇ ਸਮੇਤ ਛੇ ਵਿਅਕਤੀਆਂ ਨੇ ਕੀਤੀ ਕੁੱਟਮਾਰ, 50,000 ਰੁਪਏ ਲੈ ਜਾਣ ਦੇ ਲਗਾਏ ਆਰੋਪ
Moga, Moga | Mar 29, 2024 ਲੁਹਾਰਾ ਚੌਂਕ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੇ ਭਾਣਜੇ ਅਤੇ ਜੀਜੇ ਸਮੇਤ ਛੇ ਵਿਅਕਤੀਆਂ ਉੱਪਰ ਕੁੱਟਮਾਰ ਦੇ ਆਰੋਪ ਲਗਾਏ ਹਨ। ਉਹਨਾਂ ਨੇ ਕਿਹਾ ਕਿ ਜਮੀਨੀ ਵਿਵਾਦ ਨੂੰ ਲੈ ਕੇ ਉਸ ਅਤੇ ਉਸ ਦੀ ਮਾਤਾ ਨਾਲ ਕੁੱਟਮਾਰ ਕੀਤੀ ਗਈ। ਪੀੜ੍ਹਤ ਨੇ ਕਿਹਾ ਕਿ ਮੁਲਜਮ ਉਸ ਦੇ 50,000 ਰੁਪਏ ਵੀ ਲੈ ਗਏ।