ਮੋਗਾ: ਮੋਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੋਗਾ ਵਾਸੀਆਂ ਨੂੰ ਕੀਤੀ ਅਪੀਲ ਜਿਸ ਵਿੱਚ ਉਹਨਾਂ ਵੱਲੋਂ ਹੈਲਪਲਾਈਨ ਨੰਬਰ ਵੀ ਕੀਤਾ ਜਾਰੀ
Moga, Moga | Mar 29, 2024 ਮੋਗਾ ਜ਼ਿਲ੍ਾ ਪ੍ਰਸ਼ਾਸਨ ਵੱਲੋਂ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕੀ। ਬੀਤੇ ਦਿਨੀ ਭਾਰਤੀ ਵਾਜੂ ਸੈਨਾ ਦਾ ਮਿਗ 29 ਜਹਾਜ਼ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਨਿਕਲਿਆ ਸੀ ਅਤੇ ਉਸਦਾ ਇੱਕ ਪਾਰਟ ਇਥੇ ਡਿੱਗ ਪਿਆ ਕਿਸੀ ਨੂੰ ਵੀ ਇਸ ਸਬੰਧੀ ਕੁਝ ਮਿਲਦਾ ਹੈ ਤਾਂ ਉਹ ਦਿੱਤੇ ਗਏ ਹੈਲਪਲਾਈਨ ਨੰਬਰ ਤੇ ਸੰਪਰਕ ਕਰ ਸਕਦਾ ਹੈ।