ਮੋਗਾ: ਲਿੰਗ ਜਾਂਚ ਕਰਨ ਦੇ ਮਾਮਲੇ ਚ ਸੈਂਟਰ ਚ ਚਾਲਕ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਸਬੂਤ ਨਾ ਮਿਲਣ ਕਾਰਨ ਮਾਨਯੋਗ ਅਦਾਲਤ ਵੱਲੋਂ ਕੀਤਾ ਬਰੀ।
Moga, Moga | Mar 29, 2024 ਲਿੰਗ ਜਾਂਚ ਕਰਨ ਦੇ ਮਾਮਲੇ ਵਿੱਚ ਸੈਂਟਰ ਚਾਲਕ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਸਬੂਤ ਨਾ ਮਿਲਨ ਕਾਰਨ ਮਾਨਯੋਗ ਅਦਾਲਤ ਵੱਲੋਂ ਕੀਤਾ ਬਰੀ । ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਵਨ ਦੇ ਮਾਮਲੇ ਵਿੱਚ ਅੱਜ ਮਾਣਯੋਗ ਅਦਾਲਤ ਵੱਲੋਂ ਸੈਂਟਰ ਚਾਲਕ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਸਬੂਤ ਨਾ ਮਿਲਣ ਕਾਰਨ ਬਰੀ ਕੀਤਾ ਹੈ।