ਮੋਗਾ: ਮੋਗਾ ਪੁਲਿਸ ਵੱਲੋਂ ਸਮਗਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ 2 ਕਰੋੜ 14 ਲੱਖ ਦੀ ਪ੍ਰਾਪਰਟੀ ਕੀਤੀ ਸੀ
Moga, Moga | Mar 29, 2024 ਮੋਗਾ ਪੁਲਿਸ ਵੱਲੋਂ ਸਮਗਲਰਾ ਖਿਲਾਫ ਮੁਹਿੰਮ ਤਹਿਤ 2 ਕਰੋੜ 14 ਲੱਖ ਦੀ ਪ੍ਰੋਪਰਟੀਜ ਕੀਤੀ ਸਿਲ। ਇਸ ਮੌਕੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਚਾਰ ਦੀ ਪ੍ਰੋਪਰਟੀ ਸੀਜ ਕੀਤੀ ਹੈ ਜਿਸ ਵਿੱਚ ਉਹਨਾਂ ਦੇ ਨਾਲ ਭਾਰੀ ਸੰਖਿਆ ਦੇ ਵਿੱਚ ਅਧਿਕਾਰੀ ਹਾਜ਼ਰ ਸਨ।