ਪਠਾਨਕੋਟ: ਪਿੰਡ ਚਕਰਿਆਲ ਵਿੱਚ ਚੋਰਾਂ ਦੇ ਵੱਲੋਂ ਗੁੱਜਰ ਸਮੁਦਾਇ ਦੇ ਘਰੋਂ ਦੀ ਅੱਠ ਬੱਕਰੇ-ਬੱਕਰੀਆਂ ਕੀਤੇ ਗਏ ਚੋਰੀ
ਪਿੰਡ ਚਕਰਿਆਲ ਵਿੱਚ ਚੋਰਾਂ ਦੇ ਵੱਲੋਂ ਗੁੱਜਰ ਸਮੁਦਾਇ ਦੇ ਘਰੋਂ ਦੀ ਅੱਠ ਬੱਕਰੇ ਅਤੇ ਬਕਰੀਆਂ ਚੋਰੀਆਂ ਕਰਨ ਦੀ ਜਾਣਕਾਰੀ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰ ਸੰਵਿਧਾਨ ਦੇ ਪ੍ਰਭਾਰੀ ਸਦਿਆ ਨੇ ਦੱਸਿਆ ਹੈ ਕਿ ਉਹ ਘਰੋਂ ਦੀ ਕਿਸੀ ਤੇ ਘਰ ਗਏ ਹੋਏ ਸਨ ਰਿਸ਼ਤੇਦਾਰਾਂ ਦੇ ਜਦੋਂ ਘਰ ਆ ਕੇ ਦੇਖਿਆ ਤਾਂ ਉਹਨਾਂ ਦੇ ਘਰੋਂ ਦੀ ਅੱਠ ਬੱਕਰੇ ਬਕਰੀਆਂ ਚੋਰੀ ਹੋ ਚੁੱਕੀਆਂ ਸਨ ਅਤੇ ਉਨਾਂ ਦੇ ਵੱਲੋਂ ਇਸਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ