ਪਠਾਨਕੋਟ: ਨਸ਼ੀਲੇ ਪਦਾਰਥ ਦੇ ਸਬੰਧ ਵਿੱਚ ਪੰਜ ਕਰੋੜ 93 ਲੱਖ 59 ਹਜ਼ਾਰ 400 ਦੀ ਪ੍ਰਾਪਰਟੀ ਕੀਤੀ ਗਈ ਜ਼ਬਤ: ਐੱਸਐੱਸਪੀ
ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਤਸਕਰੀ ਉੱਪਰ ਨਕੇਲ ਕਸਮ ਦੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੱਕਿਆ ਗਿਆ ਹੈ ਪਠਾਣਕੋਟ ਪੁਲਿਸ ਨੇ ਨਸ਼ੀਲੇ ਪਦਾਰਥ ਸਬੰਧੀ ਆਰੋਪੀਓ ਕਿ ਪੰਜ ਕਰੋੜ 9ਰ ਲੱਖ 594 ਦੀ ਪ੍ਰਾਪਰਟੀ ਜਬ ਤਕ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਨਸ਼ੇ ਦੀ ਤਸਕਰੀ ਨੂੰ ਖਤਮ ਕਰਨ ਦੇ ਲਈ ਪਠਾਣਕੋਟ ਪੁਲਿਸ ਬਚਣ ਵੱਧ ਹੈ