Public App Logo
Jansamasya
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Jodhpur
Fatehpur
Kanganaranaut
Amitshah
Meerut
Fire
Jhansi
Rain
Trending
No video available

ਪਠਾਨਕੋਟ: ਬਮਿਆਲ 'ਚ ਡਰੇਨ ਦੇ ਝਗੜੇ ਨੂੰ ਲੈ ਕੇ 2 ਨੌਜਵਾਨਾਂ 'ਚ ਲੜਾਈ, ਥਾਣਾ ਨਰੋਟ ਜੈਮਲ ਸਿੰਘ ਨੇ 5 ਖਿਲਾਫ ਮਾਮਲਾ ਦਰਜ

Pathankot, Pathankot | Jun 7, 2024
ਬਮਿਆਲ ਵਿੱਚ ਨਾਲੀ ਦੇ ਝਗੜੇ ਨੂੰ ਲੈ ਕੇ 2 ਨੌਜਵਾਨਾ ਤੇ ਹਮਲਾ। ਥਾਣਾ ਸਦਰ ਦੀ ਪੁਲੀਸ ਨੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਪਿੰਡ ਬਮਿਆਲ ਦਾ ਰਹਿਣ ਵਾਲਾ ਹੈ।ਬਲਵਿੰਦਰ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬਿਆਨ ਦਿੱਤੇ ਨਾਲੀ ਦੇ ਝਗੜੇ ਨੂੰ ਲੈ ਕੇ ਉਸਦੇ ਉੱਪਰ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਥਾਣਾ ਨਰੋੜ ਜੈਮਲ ਸਿੰਘ ਪੁਲਿਸ ਨੇ ਸ਼ਿਕਾਇਤ ਤਾਂ ਮਿਲਨ ਤੇ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।