ਬਲਾਚੌਰ: ਨਵੇਂ ਵਾਟਰ ਟੈਂਕਰ ਤੇ ਓਪਨ ਜਿੰਮ ਦਾ ਉਦਘਾਟਨ, ਪਰ ਪਿੰਡ ਗਹੂੰਣ ਵਿੱਚ ਰੋਸ ਪ੍ਰਗਟ
ਬਲਾਚੌਰ ਵਿੱਚ ਐੱਮ.ਪੀ. ਫੰਡ ਨਾਲ ਫਾਇਰ ਬ੍ਰਿਗੇਡ ਸਿਸਟਮ ਵਾਲੇ ਵਾਟਰ ਟੈਂਕਰ ਤੇ ਓਪਨ ਜਿੰਮ ਦੀ ਸ਼ੁਰੂਆਤ ਹੋਈ। ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੇ ਮਲਵਿੰਦਰ ਸਿੰਘ ਕੰਗ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ, ਉੱਥੇ ਹੀ ਪਿੰਡ ਗਹੂੰਣ ਵਾਸੀਆਂ ਨੇ ਗ੍ਰਾਂਟ ਨਾ ਮਿਲਣ ਤੇ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਖਿਲਾਫ਼ ਰੋਸ ਪ੍ਰਗਟ ਕੀਤਾ।