ਪਠਾਨਕੋਟ: ਥਾਣਾ ਮਮੂਨ ਦੀ ਪੁਲਿਸ ਦੇ ਵੱਲੋਂ ਚੋਰੀ ਦੇ ਮਾਮਲੇ ਵਿੱਚ ਦੋ ਲੋਕਾਂ ਨੂੰ ਅੱਠ ਸਰੀਏ ਦੇ ਨਾਲ ਕੀਤਾ ਗਿਰਫਤਾਰ
ਖਾਣਾ ਮਮੂਦੀ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਦੋ ਲੋਕਾਂ ਨੂੰ ਅੱਠ ਸਰੀਏ ਦੇ ਨਾਲ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਨਿਊ ਕਲੋਨੀ ਛਤਵਾਲ ਵਿੱਚ ਇੱਕ ਘਰ ਦੇ ਨਾਲ ਪਲਾਟ ਦੇ ਵਿੱਚੋਂ ਅੱਠ ਸਰੀਏ ਚੋਰੀ ਕਰਨ ਦੇ ਮਾਮਲੇ ਵਿੱਚ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਜਾਂਚ ਦੇ ਅਧਾਰ ਤੇ ਦੋ ਲੋਕਾਂ ਨੂੰ ਅੱਠ ਸਰੀਆਂ ਦੇ ਨਾਲ ਗਿਰਫਤਾਰ ਕੀਤਾ ਹੈ।