ਪਠਾਨਕੋਟ: ਥਾਣਾ ਸਦਰ ਦੀ ਪੁਲਿਸ ਨੇ 75 ਐਮਐਲ ਨਜਾਇਜ਼ ਸ਼ਰਾਬ ਦੇ ਮਾਮਲੇ ਵਿੱਚ ਮਹਿਲਾ ਤੇ ਕਿਤਾਬ ਮਾਮਲਾ ਦਰਜ
ਸਦਰ ਥਾਣੇ ਵਿੱਚ ਤੇ ਨਾਂ ਤੇ ਏਐਸਆਈ ਹਰੀਸ਼ ਕੁਮਾਰ ਦੀ ਅਧਿਅਸ਼ਤਾ ਵਿੱਚ ਪੁਲਿਸ ਪਾਰਟੀ ਗਸ਼ਤ ਤੇ ਸਨ ਤਾਂ ਮੁੱਖਵਰ ਤੋਂ ਸੂਚਨਾ ਮਿਲੀ ਕਿ ਇੱਕ ਮਹਿਲਾ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੀ ਹੈ ਜਦੋਂ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਮੌਕੇ ਤੇ ਪਹੁੰਚ ਕੇ ਮਹਿਲਾ ਦੀ ਪਲਾਸਟਿਕ ਦੀ ਕੈਨੀ ਚੈਕ ਕੀਤੀ ਤਾਂ ਉਸ ਵਿੱਚੋਂ 75 ਐਮਐਲ ਨਜਾਇਜ਼ ਸ਼ਰਾਬ ਬਰਾਮਦ ਹੋਈ ਜਿਸ ਤੋਂ ਬਾਅਦ ਮਹਿਲਾ ਦੇ ਖਿਲਾਫ ਥਾਣਾ ਸਦਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ।