ਪਠਾਨਕੋਟ: ਢੰਗੂ ਰੋਡ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬਰਾਂਚ ਵਿੱਚ ਚਲੀ ਗੋਲੀ ਬਣਿਆ ਦਹਿਸ਼ਤ ਦਾ ਮਾਹੌਲ
ਪਠਾਨਕੋਟ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬਰਾਂਚ ਵਿੱਚ ਗੋਲੀ ਚੱਲ ਗਈ ਜਿਸ ਤੋਂ ਬਾਅਦ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਪ੍ਰਾਈਵੇਟ ਬੈਂਕ ਦਾ ਸਟਾਫ ਬੈਂਕ ਵਿੱਚ ਪੈਸੇ ਦੇ ਲਈ ਆਇਆ ਸੀ ਉਹਦੇ ਨਾਲ ਇੱਕ ਗਨਮੈਨ ਸੀ ਜਿਸਦੀ 12 ਬੋਰ ਦੀ ਦੁਨਾਲੀ ਅੰਦਰ ਜਾਂਦੇ ਡਿੱਗ ਪਈ ਜਿਸ ਨਾਲ ਗੋਲੀ ਚੱਲ ਗਈ ਜਿਸ ਤੋਂ ਬਾਅਦ ਪੁਲਿਸ ਨੇ 12 ਬੋਰ ਦੀ ਦੁਨਾਲੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।