ਗੁਰਦਾਸਪੁਰ ਤੋ ਕਿਨਰ ਬਾਬਾ ਮਨੀਸ਼ਾ ਮਹੰਤ ਦਾ ਦਾਅਵਾ ਮੈਨੂੰ ਨਕਲੀ ਕਿੰਨਰਾਂ ਤੋਂ ਜਾ/ਣ ਦਾ ਖਤ/ਰਾ,,,ਪੁਲਿਸ ਪ੍ਰਸ਼ਾਸਨ ਤੋਂ ਲਗਾਈ ਮਦੱਦ ਦੀ ਗੁਹਾਰ ਦੂਸਰੀ ਪਾਰਟੀ ਮੇਰੇ ਨਾਮ ਤੇ ਮੰਗ ਰਹੇ ਵਧਾਈ #gurdaspur #police #attack #election #accident