Public App Logo
Profile Picture

AVTAR SINGH

@aryanmehra67.as
165Followers
6Following
ਟਰੱਸਟ ਚ ਬਿੱਜਲੀ ਮੀਟਰ ਨਾ ਲੱਗਣ ਕਾਰਨ SC ਦਫ਼ਤਰ ਪਹੁੰਚੇ ਰਾਜੀਵ ਸ਼ਰਮਾ,,ਬਿੱਜਲੀ ਵਿਭਾਗ ਦੇ ਅਧਿਕਾਰੀਆ ਵੱਲੋਂ ਕੀਤੀ ਜਾ ਰਹੀ ਲਾਪ੍ਰਵਾਹੀ ਕਾਰਨ ਹੋਈ ਬਹਿਸ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=attack nis:value=attack nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=aap nis:value=aap nis:enabled=true nis:link/>
ਲਧਪਾਲਵਾ ਟੋਲ ਪਲਾਜ਼ਾ ਤੇ ਕਿਸਾਨ ਆਗੂ ਦੀ ਮਾਈਨਿੰਗ ਵਿਭਾਗ ਦੇ ਜਈ ਨਾਲ ਹੋਈ ਤਿੱਖੀ ਬਹਿਸ,,,🚨 ਰੇਨੀ ਸੀਜ਼ਨ ਵਿੱਚ ਮਾਈਨਿੰਗ ਬੰਦ ਤਾਂ ਕ੍ਰੈਸ਼ਰ ਚੱਲ ਕਿਵੇਂ ਰਹੇ ਨੇ ? <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=pthankot nis:value=pthankot nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=aap nis:value=aap nis:enabled=true nis:link/>
6 ਮਹੀਨਿਆਂ ਵਿੱਚ ਤਿਆਰ ਹੋਇਆ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦਾ ਦਫਤਰ, ਜਲਦ ਸੀਐਮ ਮਾਨ ਕਰਨਗੇ ਉਦਘਾਟਨ
ਜੋਬਨ ਰੰਧਾਵਾ ਦੇ PR ਕਾਰਡ ਪਾੜਨ ਬਾਰੇ ਬਿਆਨ ਦਾ ਜੁਗਰਾਜ ਸਿੰਘ ਨੇ ਦਿੱਤਾ ਠੋਕਵਾਂ ਜਵਾਬ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=aap nis:value=aap nis:enabled=true nis:link/> <nis:link nis:type=tag nis:id=mission27 nis:value=mission27 nis:enabled=true nis:link/> <nis:link nis:type=tag nis:id=viralvideo nis:value=viralvideo nis:enabled=true nis:link/>
ਚੇਅਰਮੈਨ ਰਾਜੀਵ ਸ਼ਰਮਾ ਨੇ ਪੂਰਾ ਕੀਤਾ ਆਪਣਾ ਵਾਅਦਾ ,,,ਬਜ਼ੁਰਗ ਮਾਤਾ ਨੂੰ ਦਿੱਤੀ ਆਪਣੀ ਤਨਖਾਹ, ਘਰ ਬਣਾਉਣ ਦਾ ਕੰਮ ਵੀ ਸ਼ੁਰੂ
<nis:link nis:type=tag nis:id=rajeev nis:value=Rajeev nis:enabled=true nis:link/> Sharma <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=jaipunjab nis:value=jaipunjab nis:enabled=true nis:link/>
ਚੇਅਰਮੈਨ ਰਾਜੀਵ ਸ਼ਰਮਾ ਨੇ ਪੂਰਾ ਕੀਤਾ ਆਪਣਾ ਵਾਅਦਾ ,,,ਬਜ਼ੁਰਗ ਮਾਤਾ ਨੂੰ ਦਿੱਤੀ ਆਪਣੀ ਤਨਖਾਹ, ਘਰ ਬਣਾਉਣ ਦਾ ਕੰਮ ਵੀ ਸ਼ੁਰੂ
<nis:link nis:type=tag nis:id=rajeev nis:value=Rajeev nis:enabled=true nis:link/> Sharma <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=jaipunjab nis:value=Jaipunjab nis:enabled=true nis:link/>
ਮਕੌੜਾ ਪੱਤਣ ਰਾਵੀ ਦਰਿਆ ਨੇੜੇ ਕਿਸਾਨ ਕੋਲੋ ਹੈਰੋਇਨ ਦੀ ਖੇਪ ਬ੍ਰਾਮਦ,,,ਪਾਕਿਸਤਾਨ ਤੋਂ ਡਰੋਨ ਜ਼ਰੀਏ ਮੰਗਵਾਈ ਗਈ ਸੀ ਹੈਰੋਇਨ ਦੀ ਖੇਪ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=attack nis:value=attack nis:enabled=true nis:link/> <nis:link nis:type=tag nis:id=aap nis:value=aap nis:enabled=true nis:link/> <nis:link nis:type=tag nis:id=accident nis:value=accident nis:enabled=true nis:link/>
ਗੁਰਦਾਸਪੁਰ ਚ ਧੜੱਲੇ ਨਾਲ ਹੋ ਰਹੀ ਮਿੱਟੀ ਦੀ ਮਾਇਨਿੰਗ ਵਿਭਾਗ ਚੁੱਪ ਕਿਉਂ,,,ਰਸੂਖਦਾਰ ਬੰਦਿਆਂ ਉੱਪਰ ਵਿਭਾਗ ਕਿਉਂ ਨਹੀਂ ਕਰਦਾ ਕਾਰਵਾਈ ਵੱਡਾ ਸਵਾਲ ? <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=aap nis:value=AAP nis:enabled=true nis:link/> <nis:link nis:type=tag nis:id=jaipunjab nis:value=Jaipunjab nis:enabled=true nis:link/> <nis:link nis:type=tag nis:id=policeraid nis:value=PoliceRaid nis:enabled=true nis:link/> <nis:link nis:type=tag nis:id=congressparty nis:value=CongressParty nis:enabled=true nis:link/> <nis:link nis:type=tag nis:id=election nis:value=election nis:enabled=true nis:link/>
ਗੁਰਦਾਸਪੁਰ ਚ ਚੇਅਰਮੈਨ ਲਗਾਉਣ ਤੇ ਗਰਮਾਈ ਸਿਆਸਤ ਵਿਧਾਇਕ ਪਾਹੜਾ ਨੇ ਦਿੱਤਾ ਜੁਆਬ,,,,ਵਿਧਾਇਕ ਪਾਹੜਾ ਨੇ ਕਿਹਾ ਕੂੜੇ ਤੇ ਸਿਆਸਤ ਕਰਨ ਦੀ ਬਜਾਏ ਜਗ੍ਹਾ ਤਾਂ ਕਰੋ ਹੱਲ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=aap nis:value=aap nis:enabled=true nis:link/> <nis:link nis:type=tag nis:id=congressparty nis:value=congressparty nis:enabled=true nis:link/>
ਨਿਊ ਪੰਜਾਬ ਰਾਈਸ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਪਹੁੰਚੇ ਗੁਰਦਾਸਪੁਰ,,,ਰਾਈਸ ਮਿੱਲਰਾਂ ਸਾਹਮਣੇ ਸਟੋਰੇਜ ਸਪੇਸ ਦੀ ਵੱਡੀ ਸਮੱਸਿਆ ਨੂੰ ਲੈਕੇ ਕੀਤੀ ਗਈ ਚਰਚਾ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=aap nis:value=aap nis:enabled=true nis:link/> <nis:link nis:type=tag nis:id=ricemilar nis:value=ricemilar nis:enabled=true nis:link/> <nis:link nis:type=tag nis:id=punjabnews nis:value=punjabnews nis:enabled=true nis:link/>
ਚੇਅਰਮੈਨ ਰਾਜੀਵ ਸ਼ਰਮਾ ਨੇ ਪਿੰਡ ਭੱਟੀਆ ਨੂੰ ਦਿੱਤਾ ਵੱਡਾ ਤੋਹਫ਼ਾ 50 ਲੱਖ ਦੀ ਗ੍ਰਾਂਟ ਕੀਤੀ ਜਾਰੀ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=attack nis:value=attack nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=aap nis:value=aap nis:enabled=true nis:link/>
ਦੀਨਾਨਗਰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 1 ਕਿਲੋ 651 ਗ੍ਰਾਮ ਹੈਰੋਈਨ ਸਮੇਤ 3 ਆਰੋਪੀਆਂ ਨੂੰ ਕੀਤਾ ਗ੍ਰਿਫਤਾਰ,,,ਬਾਰਡਰ ਪਾਰ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਅੰਦਰ ਦਾਖਿਲ ਹੋਈ ਸੀ ਹੈਰੋਈਨ ਦੀ ਖੇਪ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=jaipunjab nis:value=Jaipunjab nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=policeraid nis:value=PoliceRaid nis:enabled=true nis:link/>
ਚੇਅਰਮੈਨ ਰਾਜੀਵ ਸ਼ਰਮਾ ਨੇ ਪਿੰਡ ਭਟੀਆ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਵਿਕਾਸ ਲਈ 50 ਲੱਖ ਦੀ ਗ੍ਰਾਂਟ ਕੀਤੀ ਜਾਰੀ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=jaipunjab nis:value=Jaipunjab nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=aap nis:value=AAP nis:enabled=true nis:link/>
🏆 ਖੇਡਾਂ ਵਤਨ ਪੰਜਾਬ ਦੀਆਂ — ਗੁਰਦਾਸਪੁਰ ਦੇ ਖਿਡਾਰੀ ਤਿਆਰ! 🏆
ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸ਼ੁਰੂ ਕੀਤੀਆਂ ਗਈਆਂ "ਖੇਡਾਂ ਵਤਨ ਪੰਜਾਬ ਦੀਆਂ" ਵਿੱਚ ਸਾਡੇ ਗੁਰਦਾਸਪੁਰ ਦੇ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹਨ।
ਅੱਜ ਦੇ ਸਮੇਂ ਵਿੱਚ ਸਿਰਫ਼ ਡਿਗਰੀ ਨਹੀਂ, ਪ੍ਰੈਕਟੀਕਲ ਕੰਪਿਊਟਰ ਅਤੇ IT ਸਕਿਲਜ਼ ਵੀ ਜ਼ਰੂਰੀ ਹਨ। CBA Infotech ਨਾਲ ਸਿੱਖੋ ਉਹ ਹੁਨਰ ਜੋ ਤੁਹਾਡੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਨ। 🌟
Video 15
Video 16
ਸੰਗਰੂਰ ਦੇ ਸ਼ੇਰੋਂ ’ਚ ਪ੍ਰੋਗਰਾਮ ਦੌਰਾਨ CM ਮਾਨ ਦਾ ਵਿਰੋਧ

ਛੱਤ ’ਤੇ ਚੜ੍ਹ ਕੇ ਨੌਜਵਾਨ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਪੁਲਿਸ ਨੇ ਵਿਰੋਧ ਕਰਨ ਵਾਲੇ ਨੌਜਵਾਨ ਮੋਹਨਜੀਤ ਸਿੰਘ ਨੂੰ  ਹਿਰਾਸਤ ’ਚ ਲਿਆ
ਨੌਜਵਾਨ ਨੇ ਪੁਲਿਸ ’ਤੇ ਕੁੱਟਮਾਰ ਤੇ ਬਦਸਲੂਕੀ ਦੇ ਲਗਾਏ ਗੰਭੀਰ ਇਲਜ਼ਾਮ
ਪੰਜਾਬ CMO ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਤੇ 
ਮਾਨ ਸਰਕਾਰ ਘਿਰੀ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=aap nis:value=aap nis:enabled=true nis:link/>
ਅੱਜ ਨਿਊ ਗੁਰਦਾਸਪੁਰ ਹਾਕੀ ਕਲੱਬ ਵੱਲੋਂ ਗੁਰਦਾਸਪੁਰ ਵਿਖੇ ਫੁੱਲ ਐਸਟ੍ਰੋਟਰਫ (Astroturf) ਹਾਕੀ ਸਟੇਡੀਅਮ ਬਣਾਉਣ ਸਬੰਧੀ ਚੇਅਰਮੈਨ ਰਾਜੀਵ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਰਾਜੀਵ ਸ਼ਰਮਾ ਨੇ ਕਲੱਬ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਇਸ ਮੰਗ ਨੂੰ ਜਲਦੀ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਅਹਿਮ ਕਦਮ ਹੈ।
Video 20
2017 ਚ ਗੁਰਦਾਸਪੁਰ ਦੇ SSP ਰਹੇ IPS ਸ.ਹਰਚਰਨ ਸਿੰਘ ਭੁੱਲਰ 

ਦੱਸੋ ਕਿੱਦਾਂ ਦੀ ਰਹੀ ਕਾਰਗੁਜ਼ਾਰੀ ?
<nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=accident nis:value=accident nis:enabled=true nis:link/> <nis:link nis:type=tag nis:id=jaipunjab nis:value=Jaipunjab nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=helpingothers nis:value=helpingothers nis:enabled=true nis:link/> <nis:link nis:type=tag nis:id=election nis:value=election nis:enabled=true nis:link/>
ਮਕੌੜਾ ਪੱਤਣ ਰਾਵੀ ਦਰਿਆ ਤੇ ਫਸੇ ਲੋਕ ਮੱਲਾਹ ਨੇ ਫ਼ੋਨ ਕਿਤੇ ਬੰਦ,,ਸਰਬਤ ਦਾ ਭਲਾ ਸੋਸਾਇਟੀ ਨੇ ਰਾਤ 10 ਵਜੇ ਆਪਣੀ ਕਿਸ਼ਤੀ ਰਾਹੀਂ ਦਰਿਆ ਕਰਵਾਇਆ ਪਾਰ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=accident nis:value=accident nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=aap nis:value=aap nis:enabled=true nis:link/>
ਕਲੀਨ ਸਵੀਪ ਦੇ ਨਾਂ ਤੇ ਸਿਰਫ ਫੋਟੋਆਂ ਨਾ ਖਿਚਾਓ ਕੂੜਾ ਸੁੱਟਣ ਲਈ ਜਗ੍ਹਾ ਦੇਵੋਂ,,ਫੋਟੋਆਂ ਖਿੱਚਵਾਉਣ ਵਾਲੇ ਆਗੂਆਂ ਨੂੰ ਸਿੱਧੇ ਹੋਏ ਸਫ਼ਾਈ ਕਰਮਚਾਰੀ <nis:link nis:type=tag nis:id=gurdaspur nis:value=gurdaspur nis:enabled=true nis:link/> <nis:link nis:type=tag nis:id=election nis:value=election nis:enabled=true nis:link/> <nis:link nis:type=tag nis:id=aap nis:value=aap nis:enabled=true nis:link/> <nis:link nis:type=tag nis:id=accident nis:value=accident nis:enabled=true nis:link/> <nis:link nis:type=tag nis:id=muncipalcorporation nis:value=muncipalcorporation nis:enabled=true nis:link/>
NEPAL 'ਚ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਏ REAL HERO ਸੋਨੂ ਸੂਦ | <nis:link nis:type=tag nis:id=nepal nis:value=nepal nis:enabled=true nis:link/> <nis:link nis:type=tag nis:id=sonusood nis:value=SonuSood nis:enabled=true nis:link/> <nis:link nis:type=tag nis:id=photos nis:value=photos nis:enabled=true nis:link/> <nis:link nis:type=tag nis:id=jaipunjab nis:value=jaipunjab nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=helpingothers nis:value=helpingothers nis:enabled=true nis:link/>