ਸੁਨਾਮ: ਗੋਬਿੰਦਪੁਰਾ ਜਵਾਹਰਵਾਲਾ ਆਂਗਣਵਾੜੀ ਕੇਂਦਰ 'ਚ ਬੱਚਿਆਂ ਨੂੰ ਦਿੱਤੀ ਗਈ ਮਿਆਦ ਪੂਰੀ ਕਰ ਚੁੱਕੀ ਦਵਾਈ , ਪਿੰਡ ਵਾਸੀਆਂ ਨੇ ਕਾਰਵਾਈ ਦੀ ਕੀਤੀ ਮੰਗ
Sunam, Sangrur | May 9, 2024 ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਚਲਦਿਆਂ ਆਗਣਵਾੜੀ ਸੈਂਟਰਾਂ ਵਿੱਚ ਆਉਂਦੇ ਛੋਟੇ ਬੱਚਿਆਂ ਨੂੰ ਮਿਆਦਪੁਰ ਚੁੱਕੀ ਦਵਾਈ ਦੇ ਕੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਪਿੰਡ ਗੋਵਿੰਦਪੁਰਾ ਜਵਾਹਰ ਵਾਲਾ ਵਿਖੇ ਆਂਗਣਵਾੜੀ ਕੇਂਦਰ ਵਿੱਚ ਬੱਚਿਆਂ ਨੂੰ ਪਿਲਾਉਣ ਲਈ ਆਇਰਨ ਅਤੇ ਫੋਲਿਕ ਐਸਿਡ ਸਿਰਫ ਨਾਂ ਦੀ ਦਵਾਈ ਦਿੱਤੀ ਗਈ ਜਿਸ ਦੀ ਮਿਆਦ ਛੇ ਮਹੀਨੇ ਪਹਿਲਾਂ ਖਤਮ ਹੋ ਚੁੱਕੀ ਸੀ,