ਸੁਨਾਮ: ਮੋਦੀ ਮਿਲ ਰੋਡ 'ਤੇ ਬੀਤੀ ਰਾਤ ਚੋਰਾਂ ਨੇ ਇੱਕ ਦੁਕਾਨ ਵਿੱਚ ਕੀਤੀ ਚੋਰੀ, ਚੋਰਾਂ ਨੇ 1700 ਰੁਪਏ ਤੇ ਸਿਲੰਡਰ ਕੀਤਾ ਚੋਰੀ
Sunam, Sangrur | May 8, 2024 ਸੁਨਾਮ ਦੇ ਮੋਦੀ ਮੀਲ ਰੋਡ ਤੇ ਬੀਤੀ ਦੇਰ ਰਾਤ ਫਿਰ ਇੱਕ ਦੁਕਾਨ ਵਿੱਚ ਚੋਰੀ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਦੁਕਾਨਦਾਰ ਮੁਤਾਬਕ ਦੁਕਾਨ ਬੰਦ ਕਰਕੇ ਗਏ ਸੀ ਤੇ ਸਵੇਰੇ ਆ ਕੇ ਦੇਖਿਆ ਤਾਂ ਇੱਕ ਸਿਲੰਡਰ ਅਤੇ ਤਕਰੀਬਨ 1700 ਰੁਪਏ ਚੋਰੀ ਕੀਤੇ ਗਏ ਉਹਨਾਂ ਕਿਹਾ ਕਿ ਇਹ ਕੰਮ ਨਸ਼ੇੜੀਆਂ ਦਾ ਹੈ ਜੋ ਦੁਕਾਨ ਦੇ ਪਿੱਛੇ ਰੇਲਵੇ ਜਗ੍ਹਾ ਵਿੱਚ ਬੈਠ ਕੇ ਨਸ਼ੇ ਕਰਦੇ,