ਸੁਨਾਮ: ਲੌਂਗੋਵਾਲ ਪੁਲਿਸ ਨੇ ਅਨਾਜ ਮੰਡੀ ਕੋਲੋਂ 145 ਨਸ਼ੀਲੀ ਗੋਲੀਆਂ ਸਮੇਤ ਇੱਕ ਵਿਅਕਤੀ ਕੀਤਾ ਗ੍ਰਿਫਤਾਰ
Sunam, Sangrur | May 7, 2024 ਲੋਂਗੋਵਾਲ ਪੁਲਿਸ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਅਨਾਜ ਮੰਡੀ ਕੋਲੋਂ ਇੱਕ ਸਾਈਕਲ ਵਾਲੇ ਸ਼ੱਕੀ ਵਿਅਕਤੀ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 145 ਨਸ਼ੀਲੀ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਪੁਲਿਸ ਨੇ ਉਕਤ ਵਿਅਕਤੀ ਤੇ ਕਾਰਵਾਈ ਕਰਦੇ ਮੁਕਦਮਾ ਦਰਜ ਕਰ ਦਿੱਤਾ