ਸੁਨਾਮ: ਸੁਨਾਮ ਦੇ ਆਈਟੀ ਚੌਂਕ ਤੋਂ ਇੱਕ ਔਰਤ ਤੋਂ ਮੋਬਾਇਲ ਝਪਟ ਮਾਰ ਕੇ ਖੋਹਣ ਦੇ ਮਾਮਲੇ ਚ ਪੁਲਿਸ ਨੇ ਤਿੰਨ ਤੇ ਕੀਤਾ ਮੁਕਦਮਾ ਦਰਜ,
Sunam, Sangrur | May 26, 2024 ਸੁਨਾਮ ਦੇ ਆਈਟੀਆਈ ਚੌਂਕ ਤੋਂ ਮੋਬਾਇਲ ਝਪਟ ਮਾਰ ਕੇ ਖੂਨ ਦੇ ਮਾਮਲੇ ਚ ਸੁਨਾਮ ਪੁਲਿਸ ਨੇ ਤਿੰਨ ਵਿਅਕਤੀਆਂ ਤੇ ਮੁਕਦਮਾ ਦਰਜ ਕਰ ਦਿੱਤਾ ਜਾਣਕਾਰੀ ਅਨੁਸਾਰ ਰੇਖਾ ਰਾਣੀ ਆਈਟੀਆਈ ਚੌਂਕ ਜਾ ਰਹੀ ਸੀ ਤਾਂ ਤਿੰਨ ਨਾ ਮਾਲੂਮ ਵਿਅਕਤੀਆਂ ਨੇ ਔਰਤਾਂ ਤੋ ਮੋਬਾਈਲ ਚਪਟ ਮਾਰ ਕੇ ਖੋਲ ਲਿਆ