ਸੁਨਾਮ: ਇੰਦਰਾ ਬਸਤੀ ਵਾਲੇ ਪਾਸੇ ਰੇਲਵੇ ਸੜਕ 10 ਫੁੱਟ ਚੌੜੀ ਹੋਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ ਮੁਨੀਸ਼ ਸੋਨੀ ਮਾਰਕੀਟ ਕਮੇਟੀ ਚੇਅਰਮੈਨ,
Sunam, Sangrur | May 24, 2024 ਕੈਬਨਟ ਮੰਤਰੀ ਅਮਨ ਅਰੋੜਾ ਦੇ ਯਤਨਾ ਸਦਕਾ ਤਿ ਕਰੋੜ 17 ਲੱਖ ਦੀ ਲਾਗਤ ਨਾਲ ਦਹਾਕਿਆਂ ਤੋਂ ਲਟਕਦਾ ਸੁਨਾਮ ਦੇ ਇੰਦਰਾ ਵਾਸਤੇ 10 ਫੁੱਟ ਚੌੜੀ ਰੇਲਵੇ ਸਟੇਸ਼ਨ ਦੀ ਸੜਕ ਦਾ ਕੰਮ ਆਖਿਰ ਸ਼ੁਰੂ ਹੋ ਗਿਆ ਮਨੀਸ਼ ਸੋਨੀ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਨੇ ਦੱਸਿਆ ਕਿ ਇਸ ਸੜਕ ਚੌੜੀ ਹੋਣ ਨਾਲ ਇੰਦਰਾ ਵਸਤੀ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਇਸ ਮੌਕੇ ਉਹਨਾਂ ਦੇ ਨਾਲ ਕੌਂਸਲਰ ਦੀਪਿਕਾ ਗੋਇਲ ਵਾਰਡ ਨੰਬਰ 16 ਵੀ ਮੌਜੂਦ ਸਨ,