ਸੁਨਾਮ: ਲੋਕ ਸਭਾ ਹਲਕਾ ਸੰਗਰੂਰ ਤੋਂ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਨੇ ਸੁਨਾਮ 'ਚ ਕੱਢਿਆ ਰੋਡ ਸ਼ੋਅ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਹੋਏ ਸ਼ਾਮਲ
Sunam, Sangrur | May 25, 2024 ਸੰਗਰੂਰ ਤੋਂ ਲੋਕ ਸਭਾ ਲਈ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਸੁਨਾਮ ਵਿੱਚ ਕੱਢਿਆ ਰੋਡ ਸ਼ੋ,,, ਰੋਡ ਸ਼ੋ ਵਿੱਚ ਸ਼ਾਮਿਲ ਯੂਨੀਅਨ ਮੰਤਰੀ ਨੇ 400 ਪਾਰ ਦੀ ਗੱਲ ਦੁਹਰਾਈ ਫਿਲਮ ਸਟਾਰ ਹੋਬੀ ਧਾਲੀਵਾਲ ਨੇ ਭੀ ਮੰਗੀਆ ਵੋਟਾਂ,