ਮੋਗਾ: ਮੋਗਾ ਦੇ ਤਪਤੇ ਸਿੰਘ ਮਾਰਕੀਟ ਤੋ ਐਕਟਿਵਾ ਚੋਰੀ ਚੋਰੀ ਕਰਕੇ ਲੈ ਜਾਂਦੇ ਹੋਏ ਚੋਰ ਦੀ ਤਸਵੀਰ ਸੀਸੀਟੀਵੀ ਵਿੱਚ ਹੋਈ ਕੈਦ
ਐਤਵਾਰ ਰਾਤ 9:30 ਵਜੇ ਦੇ ਕਰੀਬ ਮੋਗਾ ਦੇ ਤਪਤੇ ਸਿੰਘ ਮਾਰਕੀਟ ਤੋਂ ਇਕ ਐਕਟੀਵਾ ਚੋਰੀ ਕਰਕੇ ਲੈ ਜਾਂਦੇ ਹੋਏ ਚੋਰ ਦੀ ਤਸਬੀਰ ਸੀਸੀਟੀਵੀ ਵਿੱਚ ਕੈਦ ਹੋ ਗਈ। ਐਕਟੀਵਾ ਦੇ ਮਾਲਕ ਨੇ ਦੱਸਿਆ ਕਿ ਰਾਤ ਨੂੰ ਉਸਦੇ ਦੁਕਾਨ ਦੇ ਬਾਹਰ ਐਕਟਿਵਾ ਖੜੇ ਸੀ ਅਤੇ ਇਕ ਵਿਅਕਤੀ ਵੱਲੋਂ ਐਤਵਾਰ 9ਾ:30 ਵਜੇ ਦੇ ਕਰੀਬ ਚੋਰੀ ਕਰਕੇ ਫਰਾਰ ਹੋ ਗਿਆ ।