ਮੋਗਾ: ਸ਼ੁਕਰਵਾਰ ਨੂੰ ਇੱਕ ਵਿਅਕਤੀ ਦਾ ਹੋਇਆ ਸੀ ਕਤਲ ਸੀਸੀ ਟੀਵੀ ਆਉਣ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਡੀਐਸਪੀ ਸਿਟੀ ਨੇ ਦਿੱਤੀ ਜਾਣਕਾਰੀ
Moga, Moga | Mar 31, 2024 ਸ਼ੁਕਰਵਾਰ ਰਾਤ ਨੂੰ ਇੱਕ ਵਿਅਕਤੀ ਦਾ ਹੋਇਆ ਸੀ ਕਤਲ ਜਿਸ ਦੀ ਸੀਸੀ ਟੀਵੀ ਆਈ ਸਾਹਮਣੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੀਸੀਟੀਵੀ ਅਧਾਰ ਤੇ ਇੱਕ ਵਿਅਕਤੀ ਦੇ ਉੱਪਰ ਕੀਤਾ ਮਾਮਲਾ ਦਰਜ ਪੁਲਿਸ ਕਰ ਰਹੀ ਆਰੋਪੀ ਦੀ ਤਲਾਸ਼ ਡੀਐਸਪੀ ਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ