ਨਗਰ ਕੌਂਸਲ ਪ੍ਰਧਾਨ ਸੰਦੀਪ ਕੌਰ ਚੀਮਾ ਅਤੇ ਸਾਥੀ ਕੌਂਸਲਰਾਂ ਵੱਲੋਂ ਚੋਰੀ ਹੋਈਆਂ ਟਾਈਲਾਂ ਬਾਰੇ ਕੀਤੀ ਪ੍ਰੈੱਸ ਕਾਨਫਰੰਸ
ਜਿਸ ਵਿੱਚ ਉਹਨਾਂ ਅਤੇ ਲਗੇ ਟਾਈਲਾਂ ਵੇਚਣ ਦੇ ਆਰੋਪਾਂ ਨੂੰ ਨਕਾਇਰਾ ਗਿਆ, ਉਹਨਾਂ ਕਿਹਾ ਦੋਸ਼ੀ ਬਖਸ਼ੇ ਨਹੀਂ ਜਾਣਗੇ, ਜਲਦ ਹੀ ਦੋਸ਼ੀ ਵਿਰੁੱਧ ਹੋਵੇਗੀ ਕਾਰਵਾਹੀ, ਕਾਰਜ ਸਾਧਕ ਅਫਸਰ ਨੂੰ ਇਸ ਬਾਰੇ ਜਾਰੀ ਕੀਤੀ ਚਿੱਠੀ। ਤੁਸੀਂ। ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਬਾਵਾ ਦੀ ਖਾਸ ਰਿਪੋਰਟ....#RS1news_TV #sultanpurlodhi #breakingnews #punjab #punjabgovernment