ਅੰਮ੍ਰਿਤਸਰ ਵਿਖੇ ਵਾਲਮੀਕਿ ਮਜ਼੍ਹਬੀ ਸਿੱਖ ਜਥੇਬੰਦੀਆਂ ਦੇ ਰੋਸ ਪ੍ਰਦਰਸ਼ਨ ਦਾ ਅਸਰ,10 ਦਿਨ ਤੋਂ ਸੁਣਵਾਈ ਨਾ ਹੋਣ ਤੇ ਜਥੇਬੰਦੀਆਂ ਨੇ ਖੋਲਿਆ ਮੋਰਚਾ ਸੀਨੀਅਰ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਹੋਇਆ ਮਸਲਾ ਹੱਲ। ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਜਸਕਰਨ ਸਿੰਘ ਦੀ ਖਾਸ ਰਿਪੋਰਟ....#RS1news_TV #amritsar #breakingnews #punjab #punjabpolice
Sultanpur Lodhi, Kapurthala | Nov 13, 2026